Uncategorized

ਭਾਰਤ-ਅਮਰੀਕਾ ਸਬੰਧ ਹੋਏ ਮਜ਼ਬੂਤ, ਚੀਨ-ਪਾਕਿ ਘਬਰਾਏ

ਮਜ਼ਬੂਤ ਭਾਰਤ ਅਮਰੀਕਾ ਦੇ ਹਿੱਤ ‘ਚ, ਅਮਰੀਕਾ ਸਾਡੇ ਲਈ ਸਾਂਝੇਦਾਰ : ਮੋਦੀ
ਵਾਸਿੰਗਟਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਅਮਰੀਕਾ ਦੀ ਸਾਂਝੀਦਾਰੀ  ਨੂੰ ਇੱਕ ਦੂਜੇ ਲਈ ਬੇਮਿਸਾਲ ਦੱਸਦਿਆਂ ਅੱਜ ਕਿਹਾ ਕਿ ਇਯ ਨਾਲ ਦੁਨੀਆ ਦੇ ਦੋ ਵੱਡੇ ਲੋਕਤੰਤਰਾਂ ਨੂੰ ਆਪਸੀ ਫਾਇਦਾ ਪੁੱਜੇਗਾ ਤੇ ਦੁਨੀਆ ‘ਚ ਸ਼ਾਂਤੀ, ਖੁਸ਼ਹਾਲੀ ਤੇ ਸਥਿਰਤਾ ਨੂੰ ਉਤਸ਼ਾਹ ਮਿਲੇਗਾ। ਜ਼ਿਕਰਯੋਗ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਅਮਰੀਕੀ ਦੌਰੇ ਤੋਂ ਬਾਅਦ ਚਰਚਾ ਇਹ ਹੈ ਕ ਿਇੱਕ ਪਾਸੇ ਤਾਂ ਭਾਰਤ-ਅਮਰੀਕਾ ‘ਚ ਸਬੰਧ ਮਜ਼ਬੂਤ ਹੋਏ ਹਨ ਭਾਰਤ-ਅਮਰੀਕਾ ਦੀ ਇਸ ਵਧਦੀ ਨੇੜਤਾ ਨਾਂਲ ਪਾਕਿਸਤਾਨ ਤੇ ਚੀਨ ‘ਚ ਬੇਚੈਨੀ ਦਾ ਆਲਮ ਹੈ। ਦੋਵੇਂ ਦੇਸ਼ ਇਹ ਚਾਹੁੰਦੇ ਹਨ ਕਿ ਭਾਰਤ ਤੇ ਅਮਰੀਕਾ ਦੇ ਆਪਸੀ ਸਬੰਧ ਮਜ਼ਬੂਤ ਨਾ ਹੋਣ।

ਪ੍ਰਸਿੱਧ ਖਬਰਾਂ

To Top