Breaking News

ਭਾਰਤ ‘ਚ ਸਕਿੱਲ ਡਿਵੈਲਪਮੈਂਟ ਸੈਟਰ ਖੋਲ੍ਹੇਗਾ ਸਿੰਗਾਪੁਰ

ਸਿੰਗਾਪੁਰ। ਸਿੰਗਾਪੁਰ ਦਾ ਪ੍ਰਸਿੱਧ ਇੰਸਟੀਚਿਊਨ ਆਫ਼ ਟੈਕਨਾਲੋਜੀ ਭਾਰਤ ‘ਚ ਵਪਾਰਕ ਮੁਹਾਰਤ ਕੇਂਦਰ ਖੋਲ੍ਹਣ ‘ਚ ਮੱਦਦ ਕਰੇਗਾ ਜਿੱਥੇ ਨੌਜਵਾਨਾਂ ਨੂੰ ਚੁਣੇ ਹੋਏ ਉਦਯੋਗਾਂ ਲਈ ਜ਼ਰੂਰੀ ਕੌਸ਼ਲ ਦੀ ਸਿਖਲਾਈ ਦਿੱਤੀ ਜਾਵੇਗੀ।
ਸਿੰਗਾਪੁਰ ਦੇ ਸਰਕਾਰੀ ਇੰਸਟੀਚਿਊਨ ਆਫ਼ ਟੈਕਨਾਲੋਜੀ  ਐਜੂਕੇਸ਼ਨ ਆਈਟੀ ਦੀ ਸ਼ਾਖਾ ਆਈਟੀਈ ਐਜੂਕੇਸ਼ਨ ਸਰਵਿਸ : ਆਈਟੀਈਈਐੱਸ ਪਹਿਲਾਂ ਤੋਂ ਹੀ ਭਾਰਤ ‘ਚ ਇਸ ਖੇਤਰ ‘ਚ ਕੰਮ ਕਰ ਰਹੀ ਹੈ। ਇਹ ਅਨੁਸ਼ੰਕੀ ਕੰਪਨੀ 25 ਤੋਂ ਵੱਧ ਦੇਸ਼ਾਂ ਦੇ ਕੌਸ਼ਲ ਵਿਕਾਸ ਤੇ ਵਪਾਰਕ ਸਿਖਲਾਈ ਦੇ ਖੇਤਰ  ‘ਚ ਆਪਣੀ ਸਲਾਹਕਾਰੀ ਤੇ ਸਿਖਲਾਈ ਦਿੰਦੀ ਹੈ। ਭਾਰਤ ‘ਚ ਇਹ ਆਪਣੀ ਪਹਿਲੀ ਸੇਵਾ ਰਾਜਸਥਾਨ ‘ਚ 27 ਸਤੰਬਰ ਤੋਂ ਵਣਜ ਸਿਖਲਾਈ ਦੇ ਕੇ ਕਰੇਗੀ। ਉਸ ਦਿਨ ਵਿਸ਼ਵ ਸੈਲਾਨੀ ਦਿਵਸ ਵੀ ਹੈ।

ਪ੍ਰਸਿੱਧ ਖਬਰਾਂ

To Top