ਦੇਸ਼

ਮਣੀਪੁਰ ‘ਚ ਸਰਕਾਰੀ ਦਫ਼ਤਰਾਂ ‘ਚ ਕਰਫ਼ਿਊ

ਇੰਫਾਲ। ਮਣੀਪੁਰ ‘ਚ ਇਨਰ ਲਾਈਨ ਪਰਮਿਟ ਸਿਸਟਮ ਦੀ ਸਾਂਠੀ ਕਮੇਟੀ ਨੇ ਅੱਜ ਤੋਂ ਤਿੰਨਾਂ ਦਿਨਾਂ ਤੱਕ ਸਾਰੇ ਕੇਂਦਰੀ ਅਤੇ ਸੂਬਾ ਸਰਕਾਰ ਦੇ ਦਫ਼ਤਰਾਂ ‘ਚ ਕਰਫ਼ਿਊ ਦਾ ਐਲਾਨ ਕੀਤਾ ਹੈ।
ਜੇਸੀਆਈਐੱਲਪੀਐੱਸ ਦੇ ਸੱਦੇ ‘ਤੇ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਰਹੀਆਂ
ਹਾਲਾਂਕਿ ਪੁਲਿਸ ਨੇ ਸਾਰੇ ਸਰਕਾਰੀ ਦਫ਼ਤਰਾਂ ਦੇ ਬਾਹਰ ਪਹਿਰੇਦਾਰੀ ਕੀਤੀ, ਤਾਂਕਿ ਕਰਮਚਾਰੀਆਂ ਦਫ਼ਤਰ ‘ਚ ਕੰਮ ਕਰ ਸਕਣ।

ਪ੍ਰਸਿੱਧ ਖਬਰਾਂ

To Top