Uncategorized

ਮਥੁਰਾ ‘ਚ ਸਥਿਤੀ ਆਮ, ਮਾਓਵਾਦੀਅ ਦੀ ਭੂਮਿਕਾ ‘ਤੇ ਸ਼ੱਕ

ਮਥੁਰਾ। ਉੱਤਰ ਪ੍ਰਦੇਸ ‘ਚ ਮਥੁਰਾ ਦੇ ਜਵਾਹਰਬਾਗ ‘ਚ ਕੱਲ੍ਹ ਹੋਏ ਖੂਨੀ ਸੰਘਰਸ਼ ਤੋਂ ਬਾਅਦ ਹੁਣ ਸਥਿਤੀ ਆਮ ਹੋ  ਗਈ ਹੈ। ਅਵੈਧ ਕਬਜ਼ਾਕਾਰੀਆਂ ਦਾ ਆਗੂ ਰਿਹਾ ਰਾਮਵ੍ਰਿਕਸ਼ ਯਾਦਵ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਪੁਲਿਸ ਅਧਿਕਾਰੀ  ਜਾਵੀਦ ਅਹਿਮਦ ਨੇ ਕਿਹਾ ਕਿ ਰਾਮਵ੍ਰਿਕਸ ਯਾਦਵ ਜਿੰਦਾ ਹੋਵੇਗਾ ਤਾਂ ਜ਼ਰੂਰ ਕਾਰਵਾਈ ਹੋਵੇਗੀ।

ਪ੍ਰਸਿੱਧ ਖਬਰਾਂ

To Top