Uncategorized

ਮਥੁਰਾ ਹਿੰਸਾ ‘ਚ ਦੋ ਪੁਲਿਸ ਅਧਿਕਾਰੀ ਸ਼ਹੀਦ, 24 ਕਬਜ਼ਾਕਾਰੀਆਂ ਦੀ ਮੌਤ

ਮਥੁਰਾ ਹਿੰਸਾ 'ਚ ਦੋ ਪੁਲਿਸ ਅਧਿਕਾਰੀ ਸ਼ਹੀਦ, 24 ਕਬਜ਼ਾਕਾਰੀਆਂ ਦੀ ਮੌਤ

ਮਥੁਰਾ। ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਜਵਾਹਰਬਾਗ ‘ਚ ਹੋਈ ਹਿੰਸਾ ‘ਚ ਪੁਲਿਸ ਅਧਿਕਾਰੀ (ਨਗਰ) ਤੇ ਇੱਕ ਥਾਣਾ ਮੁਖੀ ਸਮੇਤ 24 ਵਿਅਕਤੀਆਂ ਦੀ ਮੌਤ ਹੋਈ ਹੈ।
ਆਗਰਾ ਮੰਡਲ ਦੇ ਕਮਿਸ਼ਨਰ ਪ੍ਰਦੀਪ ਭਟਨਾਗਰ ਨ ੇਅੱਜ ਇੱਥੇ ਦੱਸਿਆ ਕਿ ਜਵਾਹਰਬਾਗ ਨੂੰ ਕਬਜ਼ਾਕਾਰੀਆਂ ਤੋਂ ਮੁਕਤ ਕਰਵਾ ਲਿਆ ਗਿਆ ਹੈ। ਇਸ ਘਟਨਾ ‘ਚ ਪੁਲਿਸ ਕਮਿਸ਼ਨਰ (ਨਗਰ) ਮੁਕੁਲ ਦਿਵੇਦੀ ਤੇ ਫਰਹ ਥਾਣੇ ਦੇ ਥਾਣਾ ਮੁਖੀ ਸੰਤੋਸ਼ ਯਾਦਵ ਦੀ ਭੜਕੇ ਲੋਕਾਂ ਵੱਲੋਂ ਗੋਲ਼ੀ ਚਲਾਉਣ ਨਾਲ ਸ਼ਹੀਦ ਹੋ ਗਏ। (ਵਾਰਤਾ)

ਪ੍ਰਸਿੱਧ ਖਬਰਾਂ

To Top