ਦੇਸ਼

ਮਥੁਰਾ ਹਿੰਸਾ : ਮਾਇਆਵਤੀ ਵੱਲੋਂ ਅਖਿਲੇਸ਼ ਤੋਂ ਅਸਤੀਫ਼ੇ ਦੀ ਮੰਗ

ਮਥੁਰਾ ਹਿੰਸਾ : ਮਾਇਆਵਤੀ ਵੱਲੋਂ ਅਖਿਲੇਸ਼ ਤੋਂ ਅਸਤੀਫ਼ੇ ਦੀ ਮੰਗ

ਲਖਨਊ। ਉੱਤਰ ਪ੍ਰਦੇਸ਼ ‘ਚ ਮੁੱਖ ਵਿਰੋਧੀ ਪਾਰਟੀ ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਾਤੀ ਨੇ ਮਥੁਰਾ ਦੀ ਘਟਨਾ ਨੂੰ ਚਿੰਤਾਜਨਕ ਦੱਸਦਿਆਂ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।
ਇਸ ਦੀ ਸਮਾਂਬੱਧ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤਾਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

ਪ੍ਰਸਿੱਧ ਖਬਰਾਂ

To Top