ਦੇਸ਼

ਮਾਇਆਵਤੀ ਕੱਲ੍ਹ ਜਾਵੇਗੀ ਊਨਾ

ਨਵੀਂ ਦਿੱਲੀ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਗੁਜਰਾਤ ਦੇ ਕੁੱਟਮਾਰ ਦੇ ਪੀੜਤ ਦਲਿਤਾਂ ਨੂੰ ਮਿਲਣ ਕੱਲ੍ਹ ਊਨਾ ਜਾਵੇਗੀ।
ਕੁਮਾਰੀ ਮਾਇਆਵਤੀ ਨੇ ਅੱਜ ਇੱਥੇ ਸੰਸਦ ਭਵਨ ਕੈਂਪਸ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗੁਜਰਾਤ ‘ਚ ਅੱਤਿਆਚਾਰਾਂ ਦੇ ਸ਼ਿਕਾਰ ਦਲਿਤਾਂ ਨੂੰ ਮਿਲਣ ਊਨਾ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਊਨ ‘ਚ ਪੀੜਤਾਂ ਨੂੰ ਮਿਲਣ ਮੈਂ ਕੱਲ੍ਹ ਗੁਜਰਾਤ ਜਾ ਰਹੀ ਹਾਂ।

ਪ੍ਰਸਿੱਧ ਖਬਰਾਂ

To Top