Breaking News

ਮਾਇਆਵਤੀ ਨੇ ਹਾਰ ਤੋਂ ਲਿਆ ਸਬਕ, ਕਿਹਾ ਭਾਜਪਾ ਛੱਡ ਕਿਸੇ ਨਾਲ ਵੀ ਮਿਲਾ ਸਕਦੇ ਹਾਂ ਹੱਥ

ਲਖਨਊ। ਲੋਕ ਸਭਾ ਦੇ ਪਿਛਲੇ ਅਤੇ  ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਯੂ ਟਰਨ ਲੈਂਦਿਆਂ ਹੁਣ ਆਪਣੇ ਚਿਰ ਮੁਕਾਬਲੇਬਾਜ ਸਮਾਵਾਦੀ ਪਾਰਟੀ ਸਪਾ ਸਮੇਤ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਿਸੇ ਵੀ ਪਾਰਟੀ ਨਾਲ ਹੱਥ ਮਿਲਾਉਣ ਲਈ ਤਿਆਰ ਹੋ ਗਈ ਹੈ।
ਬਸਪਾ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਅੱਜ ਇੱਥੇ ਡਾ. ਭੀਮ ਰਾਓ ਅੰਬੇਡਕਰ ਦੀ 126ਵੀਂ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੇਸ਼ ‘ਚ ਲੋਕ ਤੰਤਰ ਦਾ ਜਿੰਦਾ ਰਹਿਣਾ ਜਰੂਰੀ ਹੈ ਇਸ ਲਈ ‘ਜਹਿਰ’ ਨੂੰ ਮਾਰਨ ਦਾ ਕੰਮ ਕਰਨਾ ਹੋਵੇਗਾ।

ਪ੍ਰਸਿੱਧ ਖਬਰਾਂ

To Top