Uncategorized

ਮਾਨਸੂਨ ਦੀ ਸ਼ੁਰੂਆਤ, ਸਰਕਾਰ ਨੂੰ ਉਮੀਦ ਬਿਹਤਰ ਹੋਵੇਗਾ ਵਰ੍ਹਾ

ਨਵੀਂ ਦਿੱਲੀ। ਦੱਖਣ ਪੱਛਮੀ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਸਰਕਾਰ ਨੂੰ ਉਮੀਦ ਹੈ ਕਿ ਬਿਜਾਈ ਅਭਿਆਨ ਗਤੀ ਫੜੇਗਾ ਅਤੇ ਜਿਸ ਦੇ ਕਾਰਨ ਸੋਕੇ ਦੀ ਵਜ੍ਹਾ ਨਾਲ ਦੋ ਵਰ੍ਹਿਆਂ ਦੀ ਘੱਟ ਪੈਦਾਵਾਰ ਤੋਂ ਬਾਅਦ ਇਸ ਵਰ੍ਹੇ ਖੇਤੀ ਹੇਠ ਰਕਬਾ ਤੇ ਪੈਦਾਵਾਰ ਦਾ ਪੱਧਰ ਵਧੇਗਾ।
ਲਗਭਗ ਹਫ਼ਤਾ ਦੇਰ ਬਾਅਦ ਦੱਖਣ ਪੱਛਮੀ ਮਾਨਸੂਨ ਨੇ ਆਖ਼ਰ ਅੱਜ ਕੇਰਲ ‘ਚ ਦਾਖ਼ਲ ਕੀਤਾ ਜਿਸ ਨਾਲ ਦੇਸ਼ ‘ਚ ਮੀਂਹ ਦੇ ਮੌਸਮ ਦੀ ਸ਼ੁਰੂਆਤ ਹੋ ਗਈ। ਭਾਰਤੀ ਮੌਸਮ ਵਿਭਾਗ ਆਈਐੱਮਡੀ ਨੇ ਇਸ ਵਰ੍ਹੇ ਆਮ ਨਾਲੋਂ ਵੱਧ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ।

ਪ੍ਰਸਿੱਧ ਖਬਰਾਂ

To Top