ਬਿਜਨਸ

ਮਾਰੂਤੀ ਦੀ ਵਿੱਕਰੀ 14 ਫੀਸਦੀ ਵਧੀ

ਨਵੀਂ ਦਿੱਲੀ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮਟਿਡ ਦੇ ਯਾਤਰੀ ਵਹਾਨਾਂ ਦੀ ਵਿੱਕਰੀ ਜੁਲਾਈ ‘ਚ 13.9 ਫੀਸਦੀ ਵਧ ਕੇ 1,25,778 ‘ਤੇ ਪੁੱਜ ਗਈ ਹੈ। ਪਿਛਲੇ ਵਰ੍ਹੇ ਜੁਲਾਈ ‘ਚ ਉਸ ਨੇ 1,10,405 ਯਾਤਰੀ ਵਾਹਨ ਵੇਚੇ ਸਨ।
ਯਾਤਰੀ ਵਹਾਨਾਂ ‘ਚ ਕਾਰਾਂ, ਉਪਯੋਗੀ ਵਾਹਨ ਤੇ ਵੈਨ ਆਉਂਦੇ ਹਨ।

ਪ੍ਰਸਿੱਧ ਖਬਰਾਂ

To Top