ਦੇਸ਼

ਮੁੰਬਈ-ਪੁਣੇ ਐਕਸਪ੍ਰੈੱਸ ਵੇਅ  ‘ਤੇ ਸੜਕ ਹਾਦਸਾ, 17 ਮੌਤਾਂ, 35 ਜ਼ਖ਼ਮੀ

ਮੁੰਬਈ। ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ‘ਚ ਮੁੰਬਈ-ਪੁਣੇ ਐਕਸਪ੍ਰੈੱਸ ‘ਤੇ ਅੱਜ ਸਵੇਰੇ ਹੋਏ ਭਿਆਨਕ ਸੜਕ ਹਾਦਸੇ ‘ਚ ਸੱਤ ਮਹਿਲਾਵਾਂ ਸਮੇਤ ਘੱਟ ਤੋਂ ਘੱਟ 17 ਵਿਅਕਤੀ ਮਾਰੇ ਗਏ ਅਤੇ 35 ਹੋਰ ਜ਼ਖ਼ਮੀ ਹੋ ਗਏ। ਸਤਾਰਾ ਤੋਂ ਆ ਰਹੀ ਇੱਕ ਲਗਜਰੀ ਬੱਸ ਨਵੀ ਮੁੰਬਈ ‘ਚ ਐਕਸਪ੍ਰੈੱਸ ਵੇਅ ‘ਤੇ ਸਵੇਰੇ ਸਾਢੇ ਪੰਜ ਵਜੇ ਦੋ ਕਾਰਾਂ  ਜ਼ਬਰਦਸਤ ਟੱਕਰ ਮਾਰਨ ਤੋਂ ਬਾਅਦ ਖੱਡ ‘ਚ ਡਿੱਗ ਪਈ। ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ ਸੱਤ ਮਹਿਲਾਵਾਂ ਤੇ ਇੱਕ ਬੱਚੇ ਸਮੇਤ 17 ਵਿਅਕਤੀ ਮਾਰੇ ਗਏ।

ਪ੍ਰਸਿੱਧ ਖਬਰਾਂ

To Top