Uncategorized

ਮੋਦੀ ਵੱਲੋਂ ਅਮਰੀਕੀ ਥਿੰਕ ਟੈਂਕ ਦੇ ਮੈਂਬਰਾਂ ਨਾਲ ਮੁਲਾਕਾਤ

ਵਾਸ਼ਿੰਗਟਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦੇਸ਼ਾਂ ਦੀ ਯਾਤਰਾ ਦੇ ਚੌਥੇ ਦਿਨ ਅੱਜ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪੁੱਜੇ। ਸ੍ਰੀ ਮੋਦੀ ਦਾ ਏਅਰਬੇਸ ‘ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨੇ ਵਾਸ਼ਿੰਗਟਨ ਤੋਂ ਬਾਅਦ ਅਲਰਿਗਟਨ ਸ਼ਹੀਦ ਸਮਾਰਕ ਜਾ ਕੇ ਅਣਪਛਾਤੇ ਫੌਜੀਆਂ ਦੇ ਸਮਾਰਕ ‘ਤੇ ਸ਼ਰਧਾਸੁਮਨ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਲੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਯਾਤਰਾ ਦੀ ਸ਼ੁਰੂਆਤ ‘ਚ ਇੱਥੇ ਥਿੰਕ ਦੇ ਮੈਂਬਰਾਂ ਨਾਲ ਲੰਬੀ ਚਰਚਾ ਦੀ ਜਿਸ ‘ਚ ਅਮਰੀਕਾ ਦੇ ਸਾਰੇ ਵਿਪਾਗਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।
ਸ੍ਰੀ ਮੋਦੀ ਪੰਜ ਦੇਸ਼ਾਂ ਦੀ ਯਾਤਰਾ ਦੇ ਚੌਥੇ ਗੇੜ ‘ਚ ਅੱਜ ਇੱਥੇ ਪੁੱਜੇ ਤੇ ਸਾਬਕਾ ਪ੍ਰਧਾਨ ਮੰਤੀ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਤੋਂ ਬਾਅਦ ਇਸ ਸਮਾਰਕ ‘ਤੇ ਅਉਣ ਵਾਲੇ ਸ੍ਰੀ ਮੋਦੀ ਤੀਸਰੇ ਪ੍ਰਧਾਨ ਮੰਤਰੀ ਹਨ।

ਪ੍ਰਸਿੱਧ ਖਬਰਾਂ

To Top