Uncategorized

ਰਸੋਈ ਗੈਸ ਦੀ 33 ਫੀਸਦੀ ਏਜੰਸੀਆਂ ਮਹਿਲਾਵਾਂ ਲਈ : ਪ੍ਰਧਾਨ

ਨਵੀਂ ਦਿੱਲੀ। ਸਰਕਾਰ ਨੇ ਰਸੋਈ ਗੈਸ ਡੀਲਰਸ਼ਿਪ ‘ਚ 33 ਫੀਸਦੀ ਏਜੰਸੀਆਂ ਮਹਿਲਾਵਾਂ ਲਈ ਰਾਖਵੀਆਂ ਕਰਨ ਦਾ ਫ਼ੈਸਲਾ ਕੀਤਾ ਹੈ।
ਤੇਲ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਦੋ ਵਰ੍ਹਿਆਂ ਦੀਆਂ ਉਪਲੱਬਧੀਆਂ ਦੀ ਜਾਣਕਾਰੀ ਦੇਣ ਲਈ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰਸੋਈ ਗੈਸ ਲਈ ਏਕੀਕ੍ਰਿਤ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਹਨ। ਇਸ ‘ਚ 33 ਫੀਸਦੀ ਏਜੰਸੀਆਂ ਮਹਿਲਾਵਾਂ ਲਈ ਰਾਖਵੀਆਂ ਰਹਿਣਗੀਆਂ।

ਪ੍ਰਸਿੱਧ ਖਬਰਾਂ

To Top