Uncategorized

ਰਾਜਨਾਥ ਨੇ ਅਖਿਲੇਸ਼ ਤੋਂ ਮਥੁਰਾ ਹਾਲਾਤ ਬਾਰੇ ਜਾਣਕਾਰੀ ਲਈ, ਹਰਸੰਭਵ ਮੱਦਦ ਦਾ ਭਰੋਸਾ

ਲਖਨਊ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਮਥੁਰਾ ‘ਚ ਸਥਿਤੀ ਨਾਲ ਨਜਿੱਜਣ ‘ਚ ਸੂਬਾ ਸਰਕਾਰ ਨੂੰ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਲਖਲਊ ਤੋਂ ਸਾਂਸਦ ਸ੍ਰੀ ਸਿੰਘ ਨੇ ਇੱਕ ਟਵਿੱਟਰ ‘ਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਗੱਲਬਾਤ ਕੀਤੀ ਤੇ ਮਥੁਰਾ ਦੀ ਸਥਿਤੀ ਦੀ ਸਮੀਖਿਆ ਕੀਤੀ।
ਮੈਂ ਉਨ੍ਹਾਂ ਨੂੰ ਕੇਂਦਰ ਤੋਂ ਭਰਪੂਰ ਮੱਦਦ ਦਾ ਭਰੋਸਾ ਵੀ ਦਿੱਤਾ।

ਪ੍ਰਸਿੱਧ ਖਬਰਾਂ

To Top