ਬਿਜਨਸ

ਰਾਜਨ ਦੇ ਲਾਇਕ ਨਹੀਂ ਹੈ ਇਹ ਸਰਕਾਰ : ਚਿਦੰਬਰਮ

ਨਵੀਂ ਦਿੱਲੀ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਉਹ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਰਘੂਰਾਮ ਰਾਜਨ ਦੇ ਦੂਜਾ ਕਾਰਜਕਾਲ ਲੈਣ ਤੋਂ ਇਨਕਾਰ ਕਰਨ ਤੋਂ ਨਿਰਾਸ਼ ਤੇ ਬੇਹੱਦ ਦੁਖੀ ਹਨ ਪਰ ਉਨ੍ਹਾਂ ਨੂੰ ਇਸ ਘਟਨਾ ਕ੍ਰਮ ‘ਤੇ ਕੋਈ ਹੈਰਾਨ ਨਹੀਂ ਹੁੰਦੀ।

ਪ੍ਰਸਿੱਧ ਖਬਰਾਂ

To Top