ਲਖੀਮਪੁਰ ਖੀਰੀ ‘ਚ ਭੜਕਾਊ ਵੀਡੀਓ ਦੇ ਵਾਇਰਲ ਹੋਣ ‘ਤੇ ਕਰਫਿਊ ਜਾਰੀ

ਲਖੀਮਪੁਰ ਖੀਰੀ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਸ਼ਹਿਰ ‘ਚ ਇੱਕ ਵਰਗ ਵਿਸ਼ੇਸ਼ ਵੱਲੋਂ ਦੂਜੇ ਵਰਗ ਦੀਆਂ ਮਹਿਲਾਵਾਂ ਤੇ ਧਾਰਮਿਕ ਆਸਥਾ ‘ਤੇ ਇਤਰਾਜ਼ਯੋਗ ਵੀਡੀਓ ਬਣਾਕੇ ਸੋਸ਼ਲ ਸਾਈਟ ‘ਤੇ ਅਪਲੋਡ ਕਰਨ ਤੋਂ ਬਾਅਦ ਹੋਈ ਸਾੜ ਫੂਕ ਤੇ ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਤਣਾਅ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨਨੇ ਅਣਮਿੱਥੇ ਸਮੇਂ ਲÂਂ ਕਰਫਿਊ ਲਾ ਦਿੱਤਾ ਜੋ ਕਿ ਅੱਜ ਦੂਜੇ ਦਿਨ ਵੀ ਜਾਰੀ ਹੈ।