Uncategorized

ਵਰਲਡ ਫੇਮ 100 ‘ਚ ਵਿਰਾਟ, ਧੋਨੀ, ਸਾਨੀਆ ਸ਼ਾਮਲ

ਨਵੀਂ ਦਿੱਲੀ। ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਟੀ-20 ‘ਚ ਕਮਾਲ ਦੀ ਫਾਰਮ ‘ਚ ਖੇਡ ਰਹੇ ਵਿਰਾਟ ਕੋਹਲੀ ਅਤੇ ਭਾਰਤੀ ਸੀਮਿਤ ਓਵਰ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਈਐੱਸਪੀਐੱਨ ਵਰਲਡ ਫੇਮ 100 ਰੈਂਕਿੰਗ ‘ਚ ਕੌਮਾਂਤਰੀ ਖਿਡਾਰੀਆਂ ਦੀ ਸੂਚੀ ‘ਚਜ ਸ਼ਾਮਲ ਕੀਤਾ ਗਿਆ ਹੈ।
ਇਸ ਸੂਚੀ ‘ਚ ਸਿਰਫ਼ ਤਿੰਨ ਭਾਰਤੀ ਹਨ ਜਿਨ੍ਹਾਂ ‘ਚ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਵੀ ਜਗ੍ਹਾ ਦਿੱਤੀ ਗਈ ਹੈ। (ਵਾਰਤਾ)

ਪ੍ਰਸਿੱਧ ਖਬਰਾਂ

To Top