ਬਿਜਨਸ

ਵਿਗਿਆਨ ਅਤੇ ਤਕਨੀਕ ‘ਤੇ ਨਿਵੇਸ਼ ਵਧਾਏਗਾ ਭਾਰਤ

ਨਵੀਂ ਦਿੱਲੀ। ਭਾਰਤ ਤੇ ਜਾਪਾਨ ਨੇ ਵਿਗਿਆਨ ਤੇ ਤਕਨੀਕ ‘ਤੇ ਆਪਣਾ ਖ਼ਰਚਾ ਵਧਾ ਕੇ ਜੀਡੀਪੀ ਦਾ ਚਾਰ ਫੀਸਦੀ ਕਰਨ ਦਾ ਫ਼ੈਸਲਾ ਲਿਆ ਹੈ।
ਦੋਵਾਂ ਦੇਸ਼ਾਂ ਦਰਮਿਆਨ ਵਿਗਿਆਨ ਤੇ ਤਕਨੀਕੀ ਖੇਤਰ ‘ਚ ਸਹਿਯੋਗ ਲਈ ਬਣਾਈ ਗਈ ਐੱਸਟੀਐੱਸ ਫੋਰਸਮ ਦੀ ਅੱਜ ਇੱਥੇ ਹੋਈ ਛੇਵੀਂ ਕਾਰਜਸ਼ਾਲਾ ‘ਚ ਜਾਪਾਨ ਦੇ ਵਿਗਿਆਨ ਤੇ ਤਕਨੀਕੀ ਮੰਤਰੀ ਕਾਜੁਓ ਤੋਦਾਨੀ ਨ ੇਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਫ਼ੈਸਲਾ ਫੋਰਮ ਦੀ 5ਵੀਂ ਕਾਰਜਸ਼ਾਲਾ ‘ਚ ਲਿਆ ਗਿਆ ਸੀ ਜਿਸ ਨੂੰ ਲਾਗੂ ਕਰਨ ਦਾ ਇਹ ਪਹਿਲਾ ਵਰ੍ਹਾ ਹੈ।

ਪ੍ਰਸਿੱਧ ਖਬਰਾਂ

To Top