ਬਿਜਨਸ

ਵਿਦੇਸ਼ੀ ਮੁਦਰਾ ਭੰਡਾਰ 3.27 ਅਰਬ ਡਾਲਰ ਵਧ ਕੇ ਰਿਕਾਰਡ ਪੱਧਰ ‘ਤੇ

ਮੁੰਬਈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 3 ਜੂਨ ਨੂੰ ਸਮਾਪਤ ਹਫ਼ਤੇ ‘ਚ 3.27 ਅਰਬ ਡਾਲਰ ਵਧ ਕੇ 363.46 ਅਰਬ ਡਾਲਰ ਦੇ ਰਿਕਾਰਡ ਪੱਧਰ ‘ਤੇ ਪੁੱਜ ਗਿਆ। ਪਿਛਲੇ ਮਹੀਨੇ ਦੀ 27 ਤਾਰੀਖ਼ ਨੂੰ ਖ਼ਤਮ ਹਫ਼ਤੇ ‘ਚ 71.16 ਕਰੋੜ ਡਾਲਰ ਘਟ ਕੇ ਇਹ 360.19 ਅਰਬ ਡਾਲਰ ਰਿਹਾ ਸੀ। ਇਸ ਤੋਂ ਪਹਿਲਾਂ ਇਯ ਦਾ ਉੱਚ ਪੱਧਰ ਇਸ ਵਰ੍ਹੇ 29 ਅਪਰੈਲ ਨੂੰ ਸਮਾਪਤ ਹਫ਼ਤੇ ‘ਚ 3636.12 ਅਰਬ ਡਾਲਰ ਦਰਜ ਕੀਤਾ ਗਿਆ ਸੀ। ਵਾਰਤਾ

ਪ੍ਰਸਿੱਧ ਖਬਰਾਂ

To Top