ਦੇਸ਼

ਸਬਸਿਡੀ ਵਾਲਾ ਗੈਸ ਸਿਲੰਡਰ 1.93 ਰੁਪਏ ਮਹਿੰਗਾ

ਨਵੀਂ ਦਿੱਲੀ। ਸਬਸਿਡੀ ‘ਤੇ ਮਿਲਣ ਵਾਲਾ ਘਰੇਲੂ ਰਸੋਈ ਗੈਸ ਸਿਲੰਡਰ 1.93 ਰੁਪਏ ਮਹਿੰਗਾ ਹੋਗਿਆ ਹੈ। ਪਿਛਲੇ ਇੱਕ ਮਹੀਨੇ ‘ਚ ਇਹ ਦੂਜਾ ਵਾਧਾ ਹੋਇਆਹੈ। ਸਰਕਾਰ ਪੈਟਰੋਲੀਅਮ ਪਦਾਰਥਾਂ ਦੀ ਸਬਸਿਡੀ ਨੂੰ ਘਟਾਉਣ ਲਈ ਹੁਣ ਹਰ ਮਹੀਨੇ ਇਸ ‘ਚ ਮੱਠਾ ਵਾਧਾ ਕਰ ਰਹੀ ਹੈ। ਕੈਰੋਸੀਨ ਦੀਆਂ ਕੀਮਤਾਂ ਵੀ 25 ਪੈਸੇ ਪ੍ਰਤੀ ਲੀਟਰ ਵਧਾਈਆਂ ਗਈਆਂ ਹਨ। ਸਬਸਿਡੀ ਵਾਲਾ 14.2 ਕਿਲੋ ਵਾਲਾ ਘਰੇਲੂ ਰਸੋਈ ਗੈਸ ਸਿਲੰਡਰ ਦਿੰਲੀ ‘ਚ ਹੁਣ 423.09 ਰੁਪਏ ਦਾ ਮਿਲੇਗਾ।

ਪ੍ਰਸਿੱਧ ਖਬਰਾਂ

To Top