ਕੁੱਲ ਜਹਾਨ

ਸਮਾਰਟ ਸਿਟੀ ਲਈ ਬਰਲਿਨ ‘ਚ ਸੰਮੇਲਨ ਸ਼ੁਰੂ

ਨਵੀਂ ਦਿੱਲੀ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐੱਮ ਵੈਂਕਈਆ ਨਾਇਡੂ ਨੇ ਜਰਮਨੀ ਦੇ ਬਰਲਿਨ ‘ਚ ਤਿੰਨ ਰੋਜ਼ਾ ‘ਭਾਰਤ ‘ਚ 100 ਸਮਾਰਟ ਸ਼ਹਿਰ’ ਸੰਮੇਲਨ ‘ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਉਦੇਸੀ ਅਭਿਆਨ ਸਮਾਰਟ ਸਿਟੀ ‘ ਨਿਵੇਸ਼ ਦੇ ਮੌਕਿਆਂ ਦਾ ਲਾਭ ਚੁੱਕਣ ਲਈ ਜਰਮਨ ਕੰਪਨੀਆਂ ਸਮੂਹ ਵਜੋਂ ਕਾਰਜ ਕਰ ਸਕਦੀਆਂ ਹਨ। ਇਸ ਸੰਮੇਲਨ ਦਾ ਉਦਘਾਟਨ ਕੱਲ੍ਹ ਸ੍ਰੀ ਨਾਇਡੂ ਤੇ ਜਰਮਨੀ ਦੀ ਪ੍ਰਕਿਰਤੀ ਸੁਰੱਖਿਆ, ਵਣ, ਭਵਨ ਤੇ ਪਰਮਾਣੂ ਸੁਰੱਖਿਆ ਮੰਤਰੀ ਬਾਬਰਬਾ ਹੈਂਡ੍ਰਿਕਸ ਨੇ ਕੀਤਾ। ਭਾਰਤ ‘ਚ ਸਮਾਰਟ ਸ਼ਹਿਰਾਂ ਦੇ ਵਿਕਾਸ ‘ਚ ਨਿਵੇਸ਼ ਦੀਆਂ ਸੰਭਾਵਨਾਵਾਂ ‘ਤੇ ਧਿਆਨ ਖਿੱਚਣ ਕਰਨ ਲਈ ਆਯੋਜਿਤ ਕੀਤੇ ਗਏ ਇਸ ਸੰਮੇਲਨ ‘ਚ ਵਿਸ਼ਵ ਭਰ ਦੀਆਂ ਮੁੱਖ ਕੰਪਨੀਆਂ, ਨੀਤੀ ਘਾੜੇ ਤੇ ਮਾਹਿਰ ਹਿੱਸਾ ਲੈ ਰਹੇ ਹਨ।

ਪ੍ਰਸਿੱਧ ਖਬਰਾਂ

To Top