ਸਿਹਤ ਦੀ ਰਸੋਈ

0

ਹਲਦੀ

ਗੁਣ+ਉਪਯੋਗ

ਲ ਊਭੂਖ਼ੜਗ਼ ਨਾਮਕ ਤੱਤ ਜੋ ਪੇਟ ਦੇ ਕੀੜੇ ਮਾਰਨ ਦਾ ਕੰਮ ਕਰਦਾ ਹੈ
ਲ ਗਰਮ, ਉਤੇਜਕ, ਸੁਗੰਧਯੁਕਤ, ਅਨੇਕਾਂ ਚਮੜੀ ਰੋਗਾਂ ਵਿਚ ਉਪਯੋਗੀ
ਲ ਸਰੀਰਕ ਜ਼ਹਿਰੀਲੇ ਤੱਤਾਂ ਨੂੰ ਘੱਟ ਕਰਦੀ ਹੈ
ਲ ਕੋਲੈਸਟਰੋਲ ਅਤੇ ਸੋਜ ਨੂੰ ਘੱਟ ਕਰਦੀ ਹੈ
ਲ ਸਾਰੇ ਕਫ਼ ਸਬੰਧੀ ਰੋਗਾਂ ਵਿਚ ਉਪਯੋਗੀ, ਜਿਵੇਂ, ਪੁਰਾਣਾ ਨਜ਼ਲਾ, ਖੰਘ ਵਿਚ ਹਲਦੀ ਅਤੇ ਗੁੜ ਦੁੱਧ ਵਿਚ ਉਬਾਲ ਕੇ ਦੇਣ ਨਾਲ ਫਾਇਦੇਮੰਦ
ਲ ਮੋਚ, ਅਕੜਾਅ, ਸੱਟ, ਪੁਰਾਣੇ ਜ਼ਖ਼ਮਾਂ ‘ਤੇ ਹਲਦੀ ਅਤੇ ਚੂਨਾ ਮਿਲਾ ਕੇ ਲਾਉਣਾ ਫਾਇਦੇਮੰਦ
ਲ ਹਲਦੀ 1 ਗ੍ਰਾਮ+ਫਟਕੜੀ 1 ਗ੍ਰਾਮ, ਦਾ ਧੂੰਆਂ ਦੇਣ ਨਾਲ ਵਗਦੇ ਕੰਨ ਵਿਚ ਤੁਰੰਤ ਅਰਾਮ ਮਿਲਦਾ ਹੈ
ਲ ਕਈ ਅੱਖਾਂ ਦੇ ਰੋਗਾਂ ਵਿਚ ਹਲਦੀ ਦਾ ਪਾਣੀ ਪਾਉਣ ਨਾਲ ਸੋਜ ਘੱਟ ਹੁੰਦੀ ਹੈ
ਲ ਕੈਂਸਰ ਦੇ ਮਰੀਜਾਂ ਲਈ ਫਾਇਦੇਮੰਦ
ਲ ਸ਼ੂਗਰ ਦੇ ਮਰੀਜਾਂ ਲਈ ਬਹੁਤ ਲਾਭਦਾਇਕ
ਲ ਇਸ ਵਿਚ ਆਇਰਨ ਦੀ ਮਾਤਰਾ ਵੀ ਚੰਗੀ ਹੁੰਦੀ ਹੈ, ਜੋ ਖੂਨ ਵਧਾਉਣ ਲਈ ਉਪਯੋਗੀ ਹੈ
ਮਾਤਰਾ: 2 ਤੋਂ 4 ਗ੍ਰਾਮ