Breaking News

ਸੀਬੀਐੱਸਈ 12ਵੀਂ ਜਮਾਤ ਦਾ ਨਤੀਜਾ ਅੱਜ

ਏਜੰਸੀ
ਨਵੀਂ ਦਿੱਲੀ,
ਅੜਿੱਕਿਆਂ ਦਰਮਿਆਨ ਸੀਬੀਐੱਸਈ ਬੋਰਡ ਨੇ ਐਤਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨੇ ਜਾਣ ਦਾ ਐਲਾਨ ਕੀਤਾ ਹੈ ਬੋਰਡ ਦੀ ਵੈੱਬਸਾਈਟ ਦੇ ਅਨੁਸਾਰ ਦੁਪਹਿਰ ਬਾਅਦ ਨਤੀਜਾ ਬੋਰਡ ਦੀ ਵੈੱਬਸਾਈਟ ‘ਤੇ ਦੇਖਿਆ ਜਾ ਸਕੇਗਾ ਜ਼ਿਕਰਯੋਗ ਹੈ ਕਿ ਗਰੇਸ ਮਾਰਕ ਦੇ ਨਾਲ ਨਤੀਜੇ ਐਲਾਨਣ ਨੂੰ ਲੈ ਕੇ ਹਾਈਕੋਰਟ ਵੱਲੋਂ ਬੋਰਡ ਨੂੰ ਦਿੱਤੇ ਗਏ ਨਿਰਦੇਸ਼ ਤੋਂ ਬਾਅਦ ਪ੍ਰੀਖਿਆ ਨਤੀਜੇ ਇੱਕ ਵਾਰੀ ਰੁਕ ਗਏ ਸਨ ਬੋਰਡ ਵੱਲੋਂ ਵੀ ਹਾਈਕੋਰਟ ਦੇ ਇਸ ਨਿਰਦੇਸ਼ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ

ਪ੍ਰਸਿੱਧ ਖਬਰਾਂ

To Top