ਕੁੱਲ ਜਹਾਨ

ਸੀਰਿਆਈ ਫੌਜ ਨੇ ਪਿਛੇ ਹਟਾਇਆ ਆਈਐੱਸ, 35 ਮਰੇ

ਦੁਬਈ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਖਿਲਾਫ਼ ਸੰਘਰਸ਼ ‘ਚ ਸੀਰਿਆਈ ਫੌਜ ਨ ੇਰੱਕਾ ਪ੍ਰਾਂਤ ‘ਚ ਦਾਖ਼ਲ ਹੋ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਇਸ ਸੰਘਰਸ਼ ‘ਚ ਇਸਲਾਮਿਕ ਸਟੇਟ ਦੇ 26 ਅੱਤਵਾਦੀ ਤੇ ਸੀਰਿਆਈ ਫੌਜ ਦੇ 9 ਫੌਜੀ ਮਾਰੇ ਗਏ। ਸੀਰਿਆ ‘ਚ ਮਨੁੱਖੀ ਅਧਿਕਾਰੀ ਦੀ ਨਿਗਰਾਨੀ ਰੱਖਣ ਵਾਲੇ ਸੀਰਿਅਨ ਆਬਜਰਵੇਟਰੀ ਫਾਰ ਹਿਊਮਨ ਰਾਈਟਸ ਮੁਤਾਬਕ ਰੂਸ ਦੇ ਹਵਾਈ ਹਮਲਿਆਂ ਦੀ ਮੱਦਦ ਨਾਲ ਸੀਰਿਆਈ ਫੌਜ ਰੱਦਾ ਪ੍ਰਾਂਤ ਦੀ ਸਰਹੱਦ ਕੋਲ ਹਾਮਾ ਪ੍ਰਾਂਤ ਦੇ ਪੂਰਬੀ ਇਲਾਕੇ ‘ਚ ਦਾਖ਼ਲ ਹੋਣ ‘ਚ ਸਫ਼ਲ ਰਹੀ।

ਪ੍ਰਸਿੱਧ ਖਬਰਾਂ

To Top