ਦੇਸ਼

ਸੁਸ਼ੀਲ-ਨਰਸਿੰਘ ਦੰਗਲ ਦਾ ਫੈਸਲਾ 6 ਨੂੰ

ਜੂਨ (ਏਜੰਸੀ) ਦੇਸ਼ ਦੇ ਬਹੁਚਰਚਿਤ ਮਾਮਲੇ ‘ਤੇ ਪਹਿਲਵਾਨ ਸੁਸ਼ੀਲ ਤੇ ਨਰਸਿੰਘ ਯਾਦਵ ਦਰਮਿਆਨ ਟਰਾਇਲ ਮੁਕਾਬਲੇ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਮਾਮਲੇ ਨੂੰ ਲੈ ਕੇ ਸੁਣਵਾਈ ਪੂਰੀ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਹਾਈਕੋਰਟ ਹੁਣ ਇਹ ਫੈਸਲਾ ਆਉਂਦੀ 6 ਜੂਨ ਨੂੰ ਸੁਣਾਏਗੀ  ਜ਼ਿਕਰਯੋਗ ਹੈ ਕਿ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਨਰਸਿੰਘ ਯਾਦਵ ਨਾਲ
ਟਰਾਇਲ ਕਰਾਉਣ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਸੀ ਦਿੱਲੀ ਹਾਈਕੋਰਟ ਨੇ ਸੁਸ਼ੀਲ ਵੱਲੋਂ ਪੇਸ਼ ਵਕੀਲ ਅਮਿਤ ਸਿੱਬਲ ਨੇ ਅੱਜ ਆਪਣੀ ਬਹਿਸ ਪੂਰੀ ਕਰ ਲਈ ਹੁਣ ਇਸ ਮਾਮਲੇ ‘ਤੇ 6 ਜੂਨ ਨੂੰ ਫੈਸਲਾ ਹੋਵੇਗਾ

ਪ੍ਰਸਿੱਧ ਖਬਰਾਂ

To Top