ਦਿੱਲੀ

ਸੋਨੀਆ ਗਾਂਧੀ ਦੇ ਚੋਣ ਹਲਕੇ ‘ਚ ਬਿਜਲੀ ਪਾਣੀ ਦਾ ਸੰਕਟ

ਰਾਇਬਰੇਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਚੋਣ ਹਲਕੇ ਰਾਇਬਰੇਲੀ ‘ਚ ਬਿਜਲੀ-ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਦੋ ਰੋਜ਼ਾ ਦੌਰੇ ‘ਤੇ ਆਪਣੇ ਚੋਣ ਹਲਕੇ ‘ਚ ਆਈ ਸ੍ਰੀਮਤੀ ਗਾਂਧੀ ਨੂੰ ਮਿਲ ਕੇ ਉਨ੍ਹਾਂ ਦੇ ਖੇਤਰ ਵਾਲੀਆ ਨੇ ਪਾਣੀ, ਬਿਜਲੀ ਦੇ ਸੰਕਟ ਤੋਂ ਉਨ੍ਹਾਂ ਨੂੰ ਜਾਣੂੰ ਕਰਵਾਇਆ।
ਦੌਰੇ ਦੇ ਆਖ਼ਰੀ ਦਿਨ ਅੱਜ ਉਨ੍ਹਾਂ ਨੇ ਗੈਸਟ ਹਾਊਸ ‘ਚ ਆਮ ਜਨਤਾ ਨਾਲ ਮੁਲਾਕਾਤ ਦੌਰਾਨ ਸਮੱਸਿਆਵਾਂ ਨੂੰ ਦੂਰ ਕਰਨ ਦੇ ਯਤਨ ਦਾ ਭਰੋਸਾ ਦਿਵਾਇਆ।

ਪ੍ਰਸਿੱਧ ਖਬਰਾਂ

To Top