Breaking News

ਸੋਨੀਆ ਗਾਂਧੀ ਵੱਲੋਂ ਵਾਰਾਣਸੀ ‘ਚ ਰੋਡ ਸ਼ੋਅ

ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਚੋਣ ਹਲਕੇ ਵਾਰਾਣਸੀ ਤੋਂ ਉੱਤਰ ਪ੍ਰਦੇਸ਼ ‘ਚ ਰੋਡ ਸ਼ੋਅ ਰਾਹੀਂ ਸਾਲ 2017 ਦਾ ਵਿਧਾਨ ਸਭਾ ਚੋਣ ਪ੍ਰਚਾਰ ਅਭਿਆਨ ਸ਼ੁਰੂ ਕਰਨ ਅੱਜ ਵਾਰਾਣਸੀ ਪੁੱਜੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਬਾਬਤਪੁਰ ਸਥਿੱਤ ਲਾਲ ਬਹਾਦੁਰ ਸ਼ਾਸ਼ਤਰੀ ਕੌਮਾਂਤਰੀ ਹਵਾਈ ਅੱਡੇ ‘ਤੇ ਹਜ਼ਾਰਾਂ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ।
ਸ੍ਰੀਮਤੀ ਗਾਂਧੀ ਦੇ ਕਾਫ਼ਲੇ ਨਾਲ ਖੇਤੀ ਵਿਧਾਇਕ ਅਜੈ ਰਾਇ ਦੀ ਅਗਵਾਈ ‘ਚ ਮੋਟਰਸਾਇਕਲਾਂ ‘ਤੇ ਸਵਾਰ ਹਜ਼ਾਰਾਂ ਵਰਕਰ ਹਵਾਈ ਅੱਡੇ ਤੋਂ ਕਚਹਿਰੀ ਕੋਲ ਸਥਿੱਤ ਸਰਕਿਟ ਹਾਊਸ ਤੱਕ ਵਰਕਰਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।

ਪ੍ਰਸਿੱਧ ਖਬਰਾਂ

To Top