ਬਿਜਨਸ

ਸੌਰ ਬਿਜਲੀ ਨਾਲ ਚੱਲੇਗੀ ਮੈਟਰੋ

ਦਿੱਲੀ ਮੈਟਰੋ ਰੇਲ ਨੇ ਸੌਰ ਬਿਜਲੀ ਖ਼ਰੀਦਣ ਲਈ ਕੀਤਾ ਕਰਾਰ
ਭੋਪਾਲ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਆਪਣੀਆਂ ਰੇਲਾਂ ਨੂੰ ਚਲਾਉਣ ਲਈ ਰੀਵਾ ਅਲਟਰਾ ਮੈਗਾ ਸੌਰ ਲਿਮਟਿਡ ਤੋਂ ਬਿਜਲੀ ਖ਼ਰੀਦਣ ਲਈ ਕਰਾਰ ਕੀਤਾ ਹੈ। ਦਿੱਲੀ ਮੈਟਰੋਲ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ‘ਚ ਪ੍ਰਬੰਧ ਸੰਚਾਲਕ ਮੰਗੂ ਸਿੰਘ ਤੇ ਰੀਵਾ ਅਲਟਰਾ ਮੈਗਾ ਸੌਰ ਲਿਮਟ ਵੱਲੋਂ ਮੱਧ ਪ੍ਰਦੇਸ਼ ਦੇ ਨਵੀਨ ਤੇ ਨਵੀਨੀਕਰਨ ਊਰਜਾ ਵਿਭਾਗ ਦੇ ਮੁੱਖ ਸਕੱਤਰ ਮਨੂ ਸ੍ਰੀਵਾਸਤਵ ਦਰਮਿਆਨ ਕੱਲ੍ਹ ਨਵੀਂ ਦਿੱਲੀ ‘ਚ ਇਹ ਕਰਾਰ ਮੁਕੰਮਲ ਹੋਇਆ।

ਪ੍ਰਸਿੱਧ ਖਬਰਾਂ

To Top