ਪੰਜਾਬ

ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਹੋਏ ਬਿਮਾਰ

ਬਟਾਲਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਹਲਕਾ ਫਤਿਹਗੜ੍ਹ ਚੂੜੀਆਂ ੇ ਤੋਂ ਇਲਾਵਾ ਪੰਜ ਹੋਰ ਥਾਵਾਂ ਦੇ ਸੰਗਤ ਦਰਸ਼ਨ ‘ਤੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਲੱਖਾਂ ਦੀ ਗਰਾਂਟ ਵੀ ਵੰਡੀ ਗਈ, ਪਰ ਉਨ੍ਹਾਂ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਸੰਗਤ ਦਰਸ਼ਨ ਵਿਚਾਲੇ ਹੀ ਛੱਡ ਕੇ ਵਾਪਸ ਪਰਤਣਾ ਪਿਆ।

ਪ੍ਰਸਿੱਧ ਖਬਰਾਂ

To Top