ਹਰਿਆਣਾ

ਸੱਚੀ ਸ਼ਿਕਸ਼ਾ ਵੱਲੋਂ ਇਨਾਮਾਂ ਦੀ ਵਰਖਾ

ਪ੍ਰੋਗਰਾਮ: ਸੱਚੀ ਸ਼ਿਕਸ਼ਾ ਦੇ ਪ੍ਰਸਾਰ ਵਿਭਾਗ ਦੇ ਕੂਪਨ ਧਮਾਕਾ-2016-17 ਦੇ ਬੰਪਰ ਡਰਾਅ
ਸਰਸਾ (ਸੱਚ ਕਹੂੰ ਨਿਊਜ਼) ਸੱਚੀ ਸ਼ਿਕਸ਼ਾ ਦੇ ਪਾਠਕਾਂ ‘ਤੇ ਐਤਵਾਰ ਨੂੰ ਖੂਬ ਉਪਹਾਰਾਂ ਦੀ ਵਰਖਾ ਹੋਈ ਕਿਸੇ ਨੂੰ ਚਮਚਮਾਉਂਦੀ ਸਕੂਟੀ ਮਿਲੀ ਤਾਂ ਕਿਸੇ ਦੀ ਕਿਸਮਤ ‘ਚ ਆਈ 32 ਇੰਚ ਦੀ ਐੱਲਈਡੀ ਕਿਸੇ ਦੇ ਹਿੱਸੇ ਰੈਫਰੀਜਿਰੇਟਰ ਆਇਆ ਤਾਂ ਕੋਈ ਮਿਸਕਰ-ਜੂਸਰ ਦਾ ਲੱਕੀ ਵਿਨਰ ਰਿਹਾ ਮੌਕਾ ਸੀ ਸੱਚੀ ਸ਼ਿਕਸ਼ਾ ਦੇ ਪ੍ਰਸਾਰ ਵਿਭਾਗ ਦੀ ਯੋਜਨਾ ਕੂਪਨ ਧਮਾਕਾ 2016-17 ਦੇ ਬੰਪਰ ਡਰਾਅ ਦੇ ਸ਼ੁੱਭ ਮੌਕੇ ਦਾ ਖੁਸ਼ਕਿਸਮਤ ਜੇਤੂਆਂ ਨੂੰ ਜਿਵੇਂ ਹੀ ਮੋਬਾਇਲ ‘ਤੇ ਇਨਾਮ ਨਿਕਲਣ ਦੀ ਸੂਚਨਾ ਮਿਲੀ ਤਾਂ ਉਹਨਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਡਰਾਅ ਪ੍ਰੋਗਰਾਮ ਤਿੰਨ ਸਥਾਨ ‘ਤੇ ਹੋਏ ਹਰਿਆਣਾ ਦੇ ਪਾਠਕਾਂ ਦਾ ਡਰਾਅ ਕੈਥਲ ਸਥਿਤ ਸ਼ਾਹ ਸਤਿਨਾਮ ਜੀ ਰਾਮ-ਏ-ਖੁਸ਼ਬੂ ਆਸ਼ਰਮ ‘ਚ ਕੱਢੇ ਗਏ ਜਦੋਂ ਕਿ ਰਾਜਸਥਾਨ ਦਾ ਡਰਾਅ ਸ਼ਾਹ ਸਤਿਨਾਮ ਜੀ ਧਾਮ ਸਰਸਾ ਅਤੇ ਪੰਜਾਬ ਦੇ ਡਰਾਅ ਸ਼ਾਹ ਸਤਿਨਾਮ ਜੀ ਧਾਮ ਰਾਜਗੜ੍ਹ ਸਲਾਬਤਪੁਰਾ ‘ਚ ਕੱਢੇ ਗਏ ਸਾਰੇ ਸਥਾਨਾਂ ‘ਤੇ ਡਰਾਅ ਦੀ ਸ਼ੁਰੂਆਤ ਸਬੰਧਿਤ ਸੂਬੇ ਤੇ 45 ਮੈਂਬਰਾਂ ਤੇ ਜ਼ਿਲ੍ਹਾ 15 ਮੈਂਬਰਾਂ ਦੀ ਕਮੇਟੀ ਨੇ ਕੀਤੀ ਉਹ ਸੱਚੀ ਸ਼ਿਕਸ਼ਾ ਪ੍ਰਸਾਰ ਵਿਭਾਗ ਦੀ ਸਕੀਮ ਕੂਪਨ ਧਮਾਕਾ 2016-17 ਦੇ ਡਰਾਅ ਬਾਕਸ ‘ਚੋਂ ਖੁਸ਼ਕਿਸਮਤ ਜੇਤੂਆਂ ਦੀ ਪਰਚੀ ਕੱਢ ਕੇ ਉਹਨਾਂ ਦੇ ਨਾਂਅ ਦਾ ਐਲਾਨ ਕਰ ਰਹੇ ਸੀ ਸ਼ਾਹ ਸਤਿਨਾਮ ਜੀ ਧਾਮ ਰਾਜਗੜ੍ਹ ਸਲਾਬਤਪੁਰ ‘ਚ ਹੋਏ ਪੰਜਾਬ ਦੇ ਡਰਾਅ ‘ਚ ਪਹਿਲਾ ਇਨਾਮ ਸਕੂਟੀ ਸਲਾਬਤਪੁਰਾ ਦੀ ਸੁਮਨ ਨੂੰ ਮਿਲੀ ਹੈ ਜਦੋਂ ਕਿ ਦੂਜਾ ਇਨਾਮ ਐੱਲਈਡੀ ਕਬੂਲਸ਼ਾਹ ਖੁੱਬਣ ਨਿਵਾਸੀ ਸੋਹਨ ਲਾਲ ਅਤੇ ਬੁਢਲਾਡਾ ਨਿਵਾਸੀ ਕਿਰਨ ਇੰਸਾਂ ਨੇ ਹਾਸਲ ਕੀਤੀ ਹੈ ਇਸ ਤੋਂ ਇਲਾਵਾ ਅਬੋਹਰ ਨਿਵਾਸੀ ਰਾਮ ਪ੍ਰਕਾਸ਼ ਦੀ ਪਤਨੀ ਲੋਕਸ਼ਰੀ, ਬਰਗਾੜੀ ਨਿਵਾਸੀ ਰੇਸ਼ਮ ਸਿੰਘ ਤੇ ਸਾਧ ਸੰਗਤ ਬਲਾਕ ਪਟਿਆਲਾ ਨੇ ਤੀਜੇ ਇਨਾਮ ਫਰਿੱਜ ‘ਤੇ ਕਬਜ਼ਾ ਕੀਤਾ ਹੈ ਮੋਗਾ ਦੀ ਕਿਰਨਦੀਪ ਕੌਰ, ਸੰਗਰੂਰ ਨਿਵਾਸੀ ਦਰਸ਼ਨ ਸਿੰਘ, ਜਲਾਲਾਬਾਦ ਨਿਵਾਸੀ ਗੁਰਦੀਪ ਸਿੰਘ, ਲੁਧਿਆਣਾ ਨਿਵਾਸੀ ਰਾਮਬਾਲਕ ਇੰਸਾਂ ਅਤੇ ਲੱਢਾ ਨਿਵਾਸੀ ਕਿਰਪਾਲ ਸਿੰਘ ਨੇ ਚੌਥੇ ਇਨਾਮ ਦੇ ਰੂਪ ‘ਚ ਮਿਕਸਰ ਜੂਸਰ ਜਿੱਤੇ ਕੈਥਲ ‘ਚ ਹੋਏ ਪ੍ਰੋਗਰਾਮ ਦੇ ਆਖਰ ‘ਚ ਸੱਚੀ ਸ਼ਿਕਸ਼ਾ ਦੇ ਸੰਪਾਦਕ ਮਾਸਟਰ ਬਨਵਾਰੀ ਲਾਲ ਇੰਸਾਂ ਨੇ ਸੱਚੀ ਸ਼ਿਕਸਾ ਦੇ ਹੁਣ ਤੱਕ ਦੇ ਸਫ਼ਰ ‘ਤੇ ਵਿਸਥਾਰ ਨਾਲ ਚਾਨਣਾ ਪਾਇਆ ਡਰਾਅ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਮੌਜੂਦ ਰਹੇ ਸਾਰੇ 45 ਮੈਂਬਰ ਡਰਾਅ ਬਾਕਸ ‘ਚੋਂ ਪਰਚੀਆਂ ਕੱਢਣ ਉਪਰੰਤ ਖੁਦ ਹੀ ਜੇਤੂਆਂ ਦੇ ਨਾਵਾਂ ਦਾ ਐਲਾਨ ਕਰਦੇ ਰਹੇ ਡਰਾਅ ਦੌਰਾਨ ਤਾੜੀਆਂ ਦੀ ਗੂੰਜ ਦਾ ਦੌਰ ਜਾਰੀ ਰਿਹਾ ਇਸ ਮੌਕੇ ਸੱਚੀ ਸ਼ਿਕਸ਼ਾ ਦੇ ਪ੍ਰਬੰਧਨ ਕਮੇਟੀ ਦੇ ਮੈਂਬਰ, ਭਾਰੀ ਤਦਾਦ ‘ਚ ਪਾਠਕ ਤੇ ਪਤਵੰਤੇ ਹਾਜ਼ਰ ਸਨ

ਪ੍ਰਸਿੱਧ ਖਬਰਾਂ

To Top