Breaking News

ਹਾਰ ਦੇ ਬਾਵਜ਼ੂਦ ਵਿਰਾਟ ਦੇ ਨਾਂਅ ਦਰਜ ਹੋਏ ਰਿਕਾਰਡ

ਇੰਗਲੈਂਡ ਵਿਰੁੱਧ ਹਾਰ ਦੇ ਬਾਰਵਜ਼ੂਦ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂਅ ਦਰਜ ਕਰ ਲਿਆ ਵਿਰਾਟ ਨੇ ਮੈਚ ਦੀ ਪਹਿਲੀ ਪਾਰੀ ‘ਚ 149 ਦੌੜਾਂ ਅਤੇ ਦੂਸਰੀ ਪਾਰੀ ‘ਚ 51 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਵਿਰਾਟ ਉਹਨਾਂ ਭਾਰਤੀ ਖਿਡਾਰੀਆਂ ਦੀ ਲਿਸਟ ‘ਚ ਸ਼ਾਮਲ ਹੋ ਗਏ ਹਨ ਜਦੋਂਕਿ ਟੀਮ ਦੇ ਕਿਸੇ ਇੱਕ ਹੀ ਖਿਡਾਰੀ ਨੇ ਮੈਚ ਦੀਆਂ ਦੋਵਾਂ ਪਾਰੀਆਂ ‘ਚ 50+ ਦਾ ਸਕੋਰ ਕੀਤਾ ਅਤੇ ਉਸਦੀ ਪੂਰੀ ਟੀਮ ਵਿੱਚੋਂ ਕੋਈ ਵੀ ਖਿਡਾਰੀ ਦੋਵਾਂ ਪਾਰੀਆਂ ‘ਚ ਹੀ 50 ਦੌੜਾਂ ਤੱਕ ਨਹੀਂ ਪਹੁੰਚ ਸਕਿਆ ਇਸ ਤੋਂ ਇਲਾਵਾ ਵਿਰਾਟ ਇੰਗਲੈਂਡ ‘ਚ ਇੱਕ ਟੈਸਟ ਮੈਚ ‘ਚ ਕਪਤਾਨ ਦੇ ਤੌਰ ‘ਤੇ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ

 

 

ਇੰਗਲੈਂਡ ‘ਚ ਕਪਤਾਨ ਦੇ ਤੌਰ ‘ਤੇ ਇੱਕ ਟੈਸਟ ‘ਚ ਦੌੜਾਂ

212 ਮੰਸੂਰ ਅਲੀ 64 ਅਤੇ 148 1967
200 ਵਿਰਾਟ ਕੋਹਲੀ 149 ਅਤੇ 51 2018
190 ਮੁੰ.ਅਜ਼ਹਰੂਦੀਨ 179 ਅਤੇ 11 1990
167 ਸੌਰਵ ਗਾਂਗੁਲੀ 68 ਅਤੇ 99

 

 

50+ ਦੋਵਾਂ ਪਾਰੀਆਂ ‘ਚ ਜਦੋਂ ਕੋਈ ਵੀ 50 ਤੱਕ ਨਾ ਪਹੁੰਚਿਆ

ਦਿਲੀਪ ਵੇਂਗਸਰਕਰ 61 ਅਤੇ 102 ਨਾਬਾਦ ਵਿਰੁੱਧ ਇੰਗਲੈਂਡ 1986
ਸਚਿਨ ਤੇਂਦੁਲਕਰ 116 ਅਤੇ 53 ਵਿਰੁਧ ਆਸਟਰੇਲੀਆ 1999
ਸਚਿਨ ਤੇਂਦੁਲਕਰ 76 ਅਤੇ 65 ਬਨਾਮ ਆਸਟਰੇਲੀਆ 2001
ਰਾਹੁਲ ਦ੍ਰਵਿੜ 81 ਅਤੇ 68 ਵਿਰੁੱਧ ਵੈਸਟਇੰਡੀਜ਼2006
ਐਮਐਸ ਧੋਨੀ 77 ਅਤੇ 74 ਵਿਰੁੱਧ ਇੰਗਲੈਂਡ 2011
ਵਿਰਾਟ ਕੋਹਲੀ 149 ਅਤੇ 51 ਵਿਰੁੱਧ ਇੰਗਲੈਂਡ 2018

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top