Uncategorized

ਹੁਣ ਓਬਾਮਾ ਮੁਸਲਮਾਨਾਂ ਦੇ ਸਮਰਥਨ ‘ਚ ਉਤਰੇ

ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੱਲ੍ਹ ਅਮਰੀਕੀ ਮੁਸਲਮਾਨਾਂ ਨੂੰ ਆਪਣੇ ਸਮਰੱਕ ਦਾ ਭਰੋਸਾ ਦਿੱਤਾ ਤੇ ਧਾਰਮਿਕ ਅਧਾਰ ‘ਤੇ ਵੰਡ ਤੇ ਧਾਰਮਿਕ ਅਸਹਿਣਸ਼ੀਲਤਾ ਨੂੰ ਰੱਦ ਕੀਤਾ।
ਉਨ੍ਹਾਂ ਨੇ ਅਮਰੀਕਾ ਮੁਸਲਮਾਨਾਂ ਨੂੰ ਇਹ ਭਰੋਸਾ ਰਮਜਾਨ ਦੇ ਮੌਕੇ ਲਈ ਆਪਣੇ ਸੰਦੇਸ਼ ‘ਚ ਦਿੱਤ ਤੇ ਇਸ ਭਰੋਸੇ ਦੇ ਮਾਧਿਅਮ ਨਾਲ ਉਨ੍ਹਾਂ ਨ ਰੀਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਹਾਲ ਦੇ ਉਨ੍ਹਾਂ ਬਿਆਨਾਂ ਦਾ ਬਿਨਾਂ ਜ਼ਿਕਰ ਕੀਤੇ ਰੱਦ ਕਰ ਦਿੱਤਾ ਜਿਸ ‘ਚ ਧਰਮ ਦੇ ਆਧਾਰ ‘ਤੇ ਭੇਦਭਾਵ ਦੀ ਗੱਲ ਕਹੀ ਗਈ ਸੀ।
ਸ੍ਰੀ ਟਰੰਪ ਦੇ ਇਨ੍ਹਾਂ ਬਿਆਨਾਂ ਨਾਲ ਮੁਸਲਮਾਨਾਂ ਦੀ ਨਰਾਜ਼ਗੀ ਦੀ ਭਾਵਨਾ ਪੈਦਾ ਹੋਈ ਸੀ। (ਵਾਰਤਾ)

ਪ੍ਰਸਿੱਧ ਖਬਰਾਂ

To Top