ਬਿਜਨਸ

ਹੁਣ ਟੀਵੀ ਆਨ ਕਰੋ ਮੱਛਰ ਭਜਾਓ!

ਨਵੀਂ ਦਿੱਲੀ। ਹੁਣ ਤੁਹਾਨੂੰ ਮੱਛਰ ਭਜਾਉਣ ਲਈ ਮਾਸਕੀਟੋ ਕਵਾਇਲ ਜਾਂ ਹੋਰ ਕੁਝ ਚਲਾਉਣ ਦੀ ਲੋੜ ਨਹੀਂ ਸਗੋਂ ਤੁਸੀਂ ਆਪਣਾ ਟੀਵੀ ਆਨ ਕਰੋ ਸਾਰੇ ਮੱਛਰ ਭੱਜ ਜਾਣਗੇ। ਜੀ ਹਾਂ, ਦਰਅਸਲ ਦੱਖਣੀ ਕੋਰਿਆਈ ਕੰਜਿਊਮਰ ਇਲੈਕਟ੍ਰਾਨਿਕਸ ਕੰਪਨੀ ਐੱਲਜੀ ਨੇ ਇੱਕ ਅਜਿਹਾ ਹੀ ਟੀਵੀ ਲਾਂਚ ਕੀਤਾ ਹੈ ਜੋ ਮਨੋਰੰਜਨ ਦੇ ਨਾਲ-ਨਾਲ ਮੱਛਰਾਂ ਨੂੰ ਦੂਰ ਭਜਾਉਣ ਦਾ ਕੰਮ ਵੀ ਕਰਦਾ ਹੈ। ਐੱਲਜੀ ਕੰਪਨੀ ਨੇ ਆਪਣੀ ਨਵੀਂ ਰੇਂਜ ਮਾਸਕੀਟੋ ਅਵੇ ਟੀਵੀ ਦੀ ਸ਼ੁਰੂਆਤੀ ਕੀਮਤ ਭਾਰਤੀ ਬਾਜ਼ਾਰ ‘ਚ 26,900 ਰੁਪਏ ਤੈਅ ਕੀਤੀ ਹੈ ਜੋ 47,500 ਰੁਪਏ ਤੱਕ ਹੈ।
ਮਾਸਕੀਟੋ ਅਵੇ ਟੀਵੀ  31.4 ਇੰਜ ਦੀ ਕੀਮਤ 26,900 ਰੁਪਏ ਜਦੋਂ ਕਿ 42.5 ਇੰਚ ਟੈਲੀਵਿਜ਼ਨ ਦੀ ਕੀਮਤ 47,500 ਰੁਪਏ ਹੈ।

ਪ੍ਰਸਿੱਧ ਖਬਰਾਂ

To Top