ਹੁਣ ਤਨਖਾਹ ਭੁਗਤਾਨ ਸਿਰਫ਼ ਚੈੱਕ ਜਾਂ ਖਾਤੇ ‘ਚ ਟਰਾਂਸਫਰ ਕਰਨੀ ਪਵੇਗੀ

ਏਜੰਸੀ ਨਵੀਂ ਦਿੱਲੀ
ਸਰਕਾਰ ਦੇ ਦੇਸ਼ ‘ਚ ਲੈਸਕੈਸ਼ ਅਰਥਵਿਵਸਥਾ ਤੇ ਡਿਜ਼ੀਟਲ ਭੁਗਤਾਨ ਨੂੰ ਉਤਸ਼ਾਹ ਦੇਣ ਦੀਆਂ ਕੋਸ਼ਿਸ਼ਾਂ ਤਹਿਤ ਤਨਖ਼ਾਹ ਭੁਗਤਾਨ ਚੈੱਕ ਜਾਂ ਸਿੱਧੀ ਖਾਤਿਆਂ ‘ਚ ਟਰਾਂਸਫਰ ਕਰਨ ਨਾਲ ਸਬੰਧੀ ਬਿੱਲ ਨੂੰ ਅੱਜ ਰਾਜ ਸਭਾ ਨੇ ਮੇਜ਼ ਥਪਥਪਾ ਕੇ ਪਾਸ ਕਰ ਦਿੱਤਾ ਇਸ ਦੇ ਨਾਲ ਹੀ ਇਸ ‘ਤੇ ਸੰਸਦ ਦੀ ਮੋਹਰ ਲੱਗੀ ਗਈ