Breaking News

ਸੜਕ ਹਾਦਸੇ ‘ਚ 16 ਵਿਅਕਤੀਆਂ ਦੀ ਮੌਤ

Eight, People, Killed

ਸੜਕ ਹਾਦਸੇ ‘ਚ 16 ਵਿਅਕਤੀਆਂ ਦੀ ਮੌਤ

ਬਿਊਨਸ ਆਇਰਸ, ਏਜੰਸੀ। ਵੇਨੇਜੂਏਲਾ ‘ਚ ਇੱਕ ਬਸ ਦੇ ਹਾਦਸਾਗ੍ਰਸਤ ਹੋਣ ਨਾਲ 16 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਬੱਸ ਸਨ ਕ੍ਰਿਸਟੋਬਲ ਸ਼ਹਿਰ ਤੋਂ ਮੈਰਾਕਾਈਬੋ ਵੱਲ ਜਾ ਰਹੀ ਸੀ ਕਿ ਰਸਤੇ ‘ਚ ਇਸ ਦਾ ਚੱਕਾ ਫਟ ਗਿਆ। ਇਸ ਤੋਂ ਬਾਅਦ ਡਰਾਈਵਰ ਦਾ ਬੱਸ ਤੋਂ ਕੰਟਰੋਲ ਖੋਹ ਗਿਆ ਜਿਸ ਕਰਕੇ ਬੱਸ ਪਲਟ ਗਈ। ਇਸ ਹਾਦਸੇ ‘ਚ ਕੁਝ ਲੋਕ ਜ਼ਖਮੀ ਵੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top