ਟੋਕੀਓ ਓਲੰਪਿਕ ਨਾਲ ਜੁੜੇ 19 ਹੋਰ ਵਿਅਕਤੀ ਕੋਰੋਨਾ ਪੀੜਤ

0
153

ਟੋਕੀਓ ਓਲੰਪਿਕ ਨਾਲ ਜੁੜੇ 19 ਹੋਰ ਵਿਅਕਤੀ ਕੋਰੋਨਾ ਪੀੜਤ

ਟੋਕੀਓ (ਏਜੰਸੀ)। ਟੋਕੀਓ ਓਲੰਪਿਕ ਦੀ ਪ੍ਰਬੰਧਕੀ ਕਮੇਟੀ ਨੇ ਸ਼ੁੱਕਰਵਾਰ ਨੂੰ ਖੇਡਾਂ ਨਾਲ ਜੁੜੇ 19 ਹੋਰ ਵਿਅਕਤੀਆਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ’ਚੋਂ ਤਿੰਨ ਓਲੰਪਿਕ ਗਾਂਵ ’ਚ ਹਨ ਪ੍ਰਬੰਧਕਾਂ ਦੇ ਅਨੁਸਾਰ ਤਿੰਨ ਐਥਲੀਟ, ਤਿੰਨ ਪੱਤਰਕਾਰ, ਓਲੰਪਿਕ ਵਫ਼ਦ ਦੇ 10 ਮੈਂਬਰ ਤੇ ਤਿੰਨ ਇਕਰਾਰ ਧਾਰਕ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਇਸ ਨਾਲ ਖੇਡਾਂ ਨਾਲ ਜੁੜੇ ਕੁੱਲ ਪੀੜਤ ਵਿਅਕਤੀਆਂ ਦੀ 110 ਤੱਕ ਪਹੁੰਚ ਗਈ ਹੈ, ਜਿਸ ’ਚ 56 ਜਾਪਾਨ ਦੇ ਨਾਗਰਿਕ ਤੇ 54 ਹੋਰ ਦੇਸ਼ਾਂ ਦੇ ਲੋਕ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ