Breaking News

ਲੁਧਿਆਣਾ ‘ਚ ਧਮਾਕੇ ਨਾਲ ਦੋ ਬੱਚੇ ਜ਼ਖ਼ਮੀ

ਲੁਧਿਆਣਾ। ਉਦਯੋਗਿਕ ਨਗਰ ਲੁਧਿਆਣਾ ਦੇ ਇੰਡਸਟ੍ਰੀਅਲ ਏਰੀਏ ਗਿਆਸਪੁਰਾ ‘ਚ ਖਾਲੀ ਪਏ ਇੱਕ ਪਲਾਟ ‘ਚ ਅੱਜ ਬਾਅਦ ਦੁਪਹਿਰ ਹੋਏ ਧਮਾਕੇ ‘ਚ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਬੱਚੇ ਵਿਪਨ ਤੇ ਸ਼ਿਵਮ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ। ਪੁਲਿਸ ਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top