ਕੁੱਲ ਜਹਾਨ

ਅਫ਼ਗਾਨਿਸਤਾਨ ਨੇ ਪਾਕਿਸਤਾਨ ‘ਚ ਆਪਣੇ ਵਣਜ ਦੂਤਘਰ ਨੂੰ ਬੰਦ ਕੀਤਾ

ਅਫ਼ਗਾਨਿਸਤਾਨ ਨੇ ਪਾਕਿਸਤਾਨ ‘ਚ ਆਪਣੇ ਡਿਪਲੋਮੇਟ ਦੇ ਵਾਹਨ ਨੂੰ ਰੋਕ ਕੇ ਉਸ ਦੀ ਜਾਂਚ ਕੀਤੇ ਜਾਣ ਦੇ ਵਿਰੋਧ ‘ਚ ਇੱਥੇ ਸਥਿੱਤ ਵਣਜ ਦੂਤਘਰ ਨੂੰ ਬੰਦ ਕਰ ਦਿੱਤਾ ਹੈ।
ਅਫ਼ਗਾਨ ਅਧਿਕਾਰੀਆਂ ਨੇ ਇਸ ਦੀ ਪੁਸ਼ਟ ਕੀਤੀ ਤੇ ਕਿਹਾ ਕਿ ਇੱਕ ਨਿਸ਼ਚਿਤ ਸਮੇਂ ਲਈ ਉਹ ਆਪਣੇ ਦੂਤਘਰ ਨੂੰ ਬੰਦ ਰੱਖੇਗਾ।
ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਵਾਹਨ ਅਧਿਕਾਰੀਆਂ ਤੇ ਡਿਪਲੋਮੇਟਿਕ ਵਾਹਨਾਂ ਲਈ ਬਣੇ ਪ੍ਰੋਟੋਕਾਲ ਦਾ ਪਾਲਣ ਨਹੀਂ ਕਰ ਰਿਹਾ ਸੀ ਇਸ ਲਈ ਸੁਰੱਖਿਆ ਜਾਂਚ ਲਈ ਉਸ ਨੂੰ ਰੋਕਿਆ ਗਿਆ ਸੀ

ਪ੍ਰਸਿੱਧ ਖਬਰਾਂ

To Top