ਕੁੱਲ ਜਹਾਨ

ਫਤਿਆਬਾਦ : ਬੱਬ ‘ਚ ਧਮਾਕਾ, 15 ਜ਼ਖਮੀ

ਫਤਿਆਬਾਦ। ਹਰਿਆਣਾ ਦੇ ਫਤਿਆਬਾਦ ‘ਚ ਇੱਕ ਪ੍ਰਾਈਵੇਟ ਬੱਸ ‘ਚ ਧਮਾਕਾ ਹੋਇਆ ਹੈ। ਬੱਸ ‘ਚ ਸਵਾਰ 50 ਲੋਕਾਂ ‘ਚੋਂ 15 ਜ਼ਖਮੀ ਦੱਸੇ ਜਾ ਰਹੇ ਹਨ। ਧਮਾਕਾ ਫਤਿਆਬਾਦ ਭੂਨਾ ਰੋਡ ‘ਤੇ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਹਰਿਆਣਾ ‘ਚ ਦੋ ਥਾਵਾਂ ‘ਤੇ ਧਮਾਕੇ ਹੋਏ ਸਨ। ਪਾਣੀਪਤ ‘ਚ ਲੋਕਲ ਟਰੇਨ ‘ਚ ਅਤੇ ਕੁਰੂਕਸ਼ੇਤਰ ‘ਚ ਪਿਛਲ ੇਮਹੀਨੇ ਰੋਡਵੇਜ਼ ਦੀ ਬੱਸ ‘ਚ ਧਮਾਕਾ ਹੋਇਆ ਸੀ। ਹੁਣ ਫਤਿਆਬਾਦ ‘ਚ ਬੱਸ ‘ਚ ਧਮਾਕਾ ਹੋਇਆ ਹੈ। ਪੁਲਿਸ ਦੀ ਟੀਮ ਜਾਂਚ ਲਈ ਮੌਕੇ ‘ਤੇ ਪੁੱਜੀ ਹੈ। ਇਸ ਤੋਂ ਪਹਿਲਾਂ 26 ਮਈ ਨੂੰ ਕੁਰੂਕਸ਼ੇਤਰ ‘ਚ ਬੱਸ ‘ਚ ਧਮਾਕਾ ਹੋਇਆ ਸੀ। ਜਿਸ ‘ਚ 8 ਵਿਅਕਤੀ ਜ਼ਖਮੀ ਹੋ ਗਏ ਸਨ। ਹਰਿਆਣਾ ਦੇ ਫਤਿਆਬਾਦ ‘ਚ ਇੱਕ ਪ੍ਰਾਈਵੇਟ ਬੱਸ ‘ਚ ਧਮਾਕਾ ਹੋਇਆ ਹੈ। ਬੱਸ ‘ਚ ਸਵਾਰ 50 ਲੋਕਾਂ ‘ਚੋਂ 15 ਜ਼ਖਮੀ ਦੱਸੇ ਜਾ ਰਹੇ ਹਨ। ਧਮਾਕਾ ਫਤਿਆਬਾਦ ਭੂਨਾ ਰੋਡ ‘ਤੇ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਹਰਿਆਣਾ ‘ਚ ਦੋ ਥਾਵਾਂ ‘ਤੇ ਧਮਾਕੇ ਹੋਏ ਸਨ। ਪਾਣੀਪਤ ‘ਚ ਲੋਕਲ ਟਰੇਨ ‘ਚ ਅਤੇ ਕੁਰੂਕਸ਼ੇਤਰ ‘ਚ ਪਿਛਲ ੇਮਹੀਨੇ ਰੋਡਵੇਜ਼ ਦੀ ਬੱਸ ‘ਚ ਧਮਾਕਾ ਹੋਇਆ ਸੀ। ਹੁਣ ਫਤਿਆਬਾਦ ‘ਚ ਬੱਸ ‘ਚ ਧਮਾਕਾ ਹੋਇਆ ਹੈ। ਪੁਲਿਸ ਦੀ ਟੀਮ ਜਾਂਚ ਲਈ ਮੌਕੇ ‘ਤੇ ਪੁੱਜੀ ਹੈ। ਇਸ ਤੋਂ ਪਹਿਲਾਂ 26 ਮਈ ਨੂੰ ਕੁਰੂਕਸ਼ੇਤਰ ‘ਚ ਬੱਸ ‘ਚ ਧਮਾਕਾ ਹੋਇਆ ਸੀ। ਜਿਸ ‘ਚ 8 ਵਿਅਕਤੀ ਜ਼ਖਮੀ ਹੋ ਗਏ ਸਨ।

ਪ੍ਰਸਿੱਧ ਖਬਰਾਂ

To Top