ਦੇਸ਼

ਬਿਜਲੀ ਡਿੱਗਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ

ਸਿਧਾਰਥਨਗਰ। ਉੱਤਰ ਪ੍ਰਦੇਸ਼ ‘ਚ ਸਿਧਾਰਥਨਗਰ ਦੇ ਕਪਿਲਵਸਤੂ ਕੋਤਵਾਲੀ ਖੇਤਰ ‘ਚ ਅੱਜ ਬਿਜਲੀ ਡਿੱਗਣ ਨਾਲ ਮਦਰੱਸੇ ‘ਚ ਪੜ੍ਹ ਰਹੇ ਤਿੰਨ ਵਿਅਦਿਆਰਥੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਤੌਰ ‘ਤੇ ਝੁਲਸ ਗਏ।
ਪੁਲਿਸ ਅਨੁਸਾਰ ਭਰੌਲਿਆ ਪਿੰਡ ‘ਚ ਮੀਂਹ ਦੌਰਾਨ ਬਿਜਲੀ ਡਿੱਗਣ ਨਾਲ ਮਦਰੱਸੇ ‘ਚ ਪੜ੍ਹ ਰਹੇ ਅਫ਼ਰੀਨ (12), ਸ਼ਹਾਬੁਦੀਨ (11) ਤੇ ਸੁਹੇਲ (9) ਦੀ ਮੌਤ ਹੋਗਈ ਤੇ ਅਬਦੁਲ ਅਹਿਦ ਅਤੇ ਸਮੀਰ ਗੰਭੀਰ ਝੁਲਸ ਗਏ। ਇਹ ਸਾਰੇ ਭਰੌਲੀਆ ਪਿੰਡ ਦੇ ਹੀ ਨਿਵਾਸੀ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਦਸੇ ਦੌਰਾਨ ਮਦਰੱਸੇ ‘ਚ 22 ਵਿਅਕਤੀ ਮੌਜ਼ੂਦ ਸਨ।

ਪ੍ਰਸਿੱਧ ਖਬਰਾਂ

To Top