Uncategorized

38ਵੇਂ ਹਫ਼ਤੇ ‘ਚ ਪਹੁੰਚੀ ਐੱਮਐੱਸਜੀ-2

ਐੱਮਐੱਸਜੀ 2 ਦ ਮੈਸੰਜਰ ਫਿਲਮ ਦਾ ਜਲਵਾ 38ਵੇਂ ਹਫ਼ਤੇ ‘ਚ ਵੀ ਵੱਡੇ ਪਰਦੇ ‘ਤੇ ਬਰਕਰਾਰ ਹੈ ਫਿਲਮ 268ਵੇਂ ਦਿਨ ‘ਚ ਵੀ ਸਫ਼ਲਤਾਪੂਰਵਕ ਚੱਲ ਰਹੀ ਹੈ ਤੇ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਆਦਿ ਸੂਬਿਆਂ ‘ਚ ਚੱਲ ਰਹੀ ਹੈ ਹਿੰਦੀ ਤੋਂ ਇਲਾਵਾ ਤੇਲਗੂ ਭਾਸ਼ਾ ‘ਚ ਵੀ ਫਿਲਮ ਨੇ ਵੱਡੇ ਪਰਦੇ ‘ਤੇ ਇਤਿਹਾਸ ਕਾਇਮ ਕੀਤਾ ਹੈ ਫਿਲਮ ਦੇ 688 ਸ਼ੋਅ ਚੱਲੇ ਹਨ, ਜਿਨ੍ਹਾਂ ‘ਚ 3 ਲੱਖ, 67 ਹਜ਼ਾਰ 525 ਵਿਅਕਤੀਆਂ ਨੇ ਫਿਲਮ ਵੇਖੀ ਹੈ ਫਿਲਮ ਦਾ ਜਾਦੂ ਭਾਰਤ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਖੂਬ ਚੱਲ ਰਿਹਾ ਹੈ ਯੂਏਆਈ ‘ਚ ਐੱਮਐੱਸਜੀ-2 ਦ ਮੈਸੰਜਰ ਅਰੇਬਿਕ ਸਬ ਟਾਈਟਲ ਦੇ ਨਾਲ ਚੱਲੀ ਤੇ ਜ਼ਿਆਦਾਤਰ ਫਿਲਮ ਵੇਖਣ ਵਾਲੇ ਉੱਥੋਂ ਦੇ ਮੂਲ ਨਾਗਰਿਕ ਸਨ ਇਸ ਤਰ੍ਹਾਂ ਮੈਲਬੌਰਨ ‘ਚ ਇੰਗਲਿਸ਼ ਵਰਜਨ ‘ਚ ਫਿਲਮ 3 ਹਫ਼ਤਿਆਂ ਤੱਕ ਸਫਲਤਾਪੂਰਵਕ ਚੱਲੀ

ਪ੍ਰਸਿੱਧ ਖਬਰਾਂ

To Top