Breaking News

ਇੰਡੋਨੇਸੀਆ ‘ਚ ਹੜ੍ਹ ਨਾਲ 42 ਵਿਅਕਤੀਆਂ ਦੀ ਮੌਤ

42 People Killed In Floods Of Indonesia

21 ਹੋਰ ਹੋਏ ਗੰਭੀਰ ਜ਼ਖਮੀ

ਜਕਾਰਤਾ, ਏਜੰਸੀ। ਇੰਡੋਨੇਸੀਆ ਦੇ ਪੂਰਬੀ ਪਪੂਆ ਸੂਬੇ ‘ਚ ਸ਼ਨਿੱਚਰਵਾਰ ਰਾਤ ਆਏ ਹੜ੍ਹ ਨਾਲ 42 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਲਾਪਤਾ ਹੋ ਗਏ ਹਨ। ਸੂਬੇ ਦੇ ਸਥਾਨਕ ਆਪਦਾ ਪ੍ਰਬੰਧਨ ਦੀ ਮੁਖੀ ਕੋਰੀ ਸਿਮਬੋਲੋਨ ਨੇ ਸ਼ਿਨਹੂਆ ਨੂੰ ਇਸ ਦੀ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਸ ਅਨੁਸਾਰ ਹੜ੍ਹ ਨਾਲ 21 ਵਿਅਕਤੀ ਗੰਭੀਰ ਤੌਰ ‘ਤੇ ਜ਼ਖਮੀ ਹੋਏ ਹਨ ਜਿਹਨਾਂ ਨੂੰ ਵੱਖ-ਵੱਖ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top