Breaking News

ਬਠਿੰਡਾ ‘ਚ ਪਾਰਾ 43 ਪਾਰ

43Cross, Bathinda

ਬਠਿੰਡਾ, ਅਸ਼ੋਕ ਵਰਮਾ।

ਜਿੱਥੇ ਉੱਤਰੀ ਭਾਰਤ ਸਮੇਤ ਪੂਰਾ ਦੇਸ਼ ਗਰਮੀ ‘ਚ ਤੰਦੂਰ ਵਾਂਗ ਤਪਣ ਲੱਗਿਆ ਹੈ।ਉੱਥੇ ਬਠਿੰਡਾ ਜਿਲ੍ਹਾ ਵੀ ਗਰਮੀ ਕਾਰਨ ਹਾਲੋ ਬੇਹਾਲ ਹੈ।   ਪਿਛਲੇ ਤਿੰਨ ਦਿਨਾਂ ਤੋਂ ਵਧ ਰਹੇ ਤਾਪਮਾਨ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਖਾਸ ਤੌਰ ‘ਤੇ ਪਿੰਡਾਂ ਵਿਚਲੇ ਸਰਕਾਰੀ ਸਕੂਲਾਂ ‘ਚ ਸਹੂਲਤਾਂ ਦੀ ਘਾਟ ਕਾਰਨ ਬੱਚਿਆਂ ਦਾ ਬੁਰਾ ਹਾਲ ਹੈ।। ਅੱਜ ਬਠਿੰਡਾ ਵਿਖੇ ਤਾਪਮਾਨ 43 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋਕਿ ਹੁਣ ਤੱਕ ਦਾ ਰਿਕਾਰਡ ਹੈ। ਗਰਮੀ ਦੀ ਗੱਲ ਕਰੀਏ ਤਾਂ ਭਾਰਤ ਦੇ 16 ਤੋਂ ਜ਼ਿਆਦਾ ਸੂਬਿਆਂ ਵਿੱਚ ਸੂਰਜ ਦਾ ਕਹਿਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top