ਕੁੱਲ ਜਹਾਨ

5 ਦੇਸ਼ਾਂ ਦੇ ਪ੍ਰਭਾਵਸ਼ਾਲੀ ਦੌਰੇ ਤੋਂ ਬਾਅਦ ਮੋਦੀ ਦੇਸ ਲਈ ਰਵਾਨਾ

ਮੈਕਸੀਕੋ ਸਿਟੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦੇਸਾਂ ਦਾ ਦੌਰਾ ਮੁਕੰਮਲ ਕਰਨ ਤੋਂ ਬਾਅਦ ਅੱਜ ਦੇਸ਼ ਰਵਾਨਾ ਹੋ ਗਏ। ਉਨ੍ਹਾਂ ਦੀ ਯਾਤਰਾ ਦਾ ਆਖ਼ਰੀ ਪੜਾਅ ਮੈਕਸੀਕੋ ਰਿਹਾ।
ਮੋਦੀ ਨੇ ਟਵੀਟ ਕੀਤਾ ਕਿ ਮੈਕਸੀਕੋ ਤੁਹਾਡਾ ਧੰਨਵਾਦ। ਭਾਰਤ-ਮੈਕਸੀਕੋ ਸਬੰਧਾਂ ‘ਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਤੇ ਇਹ ਰਿਸ਼ਤਾ ਸਾਡੇ ਲੋਕਾਂ ਤੇ ਪੂਰੀ ਦੁਨੀਆ ਨੂੰ ਫਾਇਦਾ ਪੁੱਜਣ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਪੰਜ ਦਿਨ, ਪੰਜ ਦੇਸ਼। ਯਾਤਰਾ ਦੇ ਆਖ਼ਰੀ ਪੜਾਅ ‘ਚ ਮੈਕਸੀਕੋ ਦੇ ਉਪਯੋਗੀ ਦੌਰੇ ਤੀ ਬਾਅਦ ਪ੍ਰਧਾਨ ਮੰਤਰੀ ਦਿੱਲੀ ਲਈ ਰਵਾਨਾ ਹੋ ਗਏ।

ਪ੍ਰਸਿੱਧ ਖਬਰਾਂ

To Top