ਰੂਸ ‘ਚ ਕੋਰੋਨਾ ਦੇ 5110 ਨਵੇਂ ਮਾਮਲੇ

0
Corona

ਰੂਸ ‘ਚ ਕੋਰੋਨਾ ਦੇ 5110 ਨਵੇਂ ਮਾਮਲੇ

ਮਾਸਕੋ। ਰੂਸ ‘ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 5,110 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਿਤ ਵਿਅਕਤੀਆਂ ਦੀ ਗਿਣਤੀ 1,015,105 ਹੋ ਗਈ ਹੈ। ਮਾਸਕੋ ਵਿੱਚ 692, ਸੇਂਟ ਪੀਟਰਸਬਰਗ ਵਿੱਚ 193 ਅਤੇ ਮਾਸਕੋ ਖੇਤਰ ਵਿੱਚ 164 ਨਵੇਂ ਕੇਸ ਸਾਹਮਣੇ ਆਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.