ਕੁੱਲ ਜਹਾਨ

55000 ਪਿੰਡਾਂ ‘ਚ ਮੋਬਾਇਲ ਫੋਨ ਕਨੈਕਟੀਵਿਟੀ ਨਹੀਂ

ਏਜੰਸੀ ਨਵੀਂ ਦਿੱਲੀ,
ਦੇਸ਼ ਦੇ 55 ਹਜ਼ਾਰ ਪਿੰਡਾਂ ‘ਚ ਹਾਲੇ ਤੱਕ ਮੋਬਾਇਲ ਫੋਨ ਦੀ ਕਨੈਕਟੀਵਿਟੀ ਨਹੀਂ ਹੈ ਇਹ ਵੇਖਦਿਆਂ ਸਰਕਾਰ ਇਨ੍ਹਾਂ ਪਿੰਡਾਂ ਨੂੰ ਮੋਬਾਇਲ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਸੰਚਾਰ ਰਾਜ ਮੰਤਰੀ ਮਨੋਜ ਸਿਨਹਾ ਨੇ ਅੱਜ ਰਾਜ ਸਭਾ ‘ਚ ਪ੍ਰਸ਼ਨਕਾਲ ਦੌਰਾਨ ਇਹ ਜਾਣਕਾਰੀ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਹਾਲੇ ਤੱਕ ਦੇਸ਼ ਦੇ 55 ਹਜ਼ਾਰ ਪਿੰਡਾਂ ‘ਚ ਮੋਬਾਇਲ ਕਨੈਕਸ਼ਨ ਦੀ ਸੁਵਿਧਾ ਨਹੀਂ ਹੈ, ਜਿਨ੍ਹਾਂ ‘ਚ ਜ਼ਿਆਦਾਤਰ ਪਿੰਡ ਦੂਰਾਡੇ ਤੇ ਪਹਾੜੀ ਤੇ ਪੱਛੜੇ ਇਲਾਕਿਆਂ ਦੇ ਹਨ

ਪ੍ਰਸਿੱਧ ਖਬਰਾਂ

To Top