ਦਿੱਲੀ

ਛੇ ਕੇਂਦਰੀ ਯੂਨੀਵਰਸਿਟੀਆਂ ‘ਚ ਖੁੱਲ੍ਹਣਗੇ ਯੋਗ ਵਿਭਾਗ

ਨਵੀਂ ਦਿੱਲੀ। ਵਿਦਿਆਰਥੀਆਂ ‘ਚ ਯੋਗ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਇਸ ਵਰ੍ਹੇ ਦੇਸ਼ ਦੀਆਂ ਛੇ ਕੇਂਦਰੀ ਯੂਨੀਵਰਸਿਟੀਆਂ ‘ਚ ਯੋਗ ਵਿਭਾਗ ਖੋਲ੍ਹੇ ਜਾਣਗੇ ਤੇ ਅਗਲੇ ਵਰ੍ਹੇ ਤੱਕ ਇਨ੍ਹਾਂ ਦੀ ਗਿਣਤੀ 20 ਤੱਕ ਕੀਤੇ ਜਾਣ ਦੀ ਸਰਕਾਰ ਦੀ ਯੋਜਨਾ ਹੈ। ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਇੱਥੇ ਯੋਗ ਵਿਸ਼ੇ ‘ਤੇ ਹੋਏ ਕੌਮੀ ਸੈਮੀਨਾਰ ਦੇ ਉਦਘਾਟਨ ਤੋਂ ਬਾਅਦ ਇਹ ਐਲਾਨ ਕੀਤਾ।

ਪ੍ਰਸਿੱਧ ਖਬਰਾਂ

To Top