ਵੇਨੇਜ਼ੁਏਲਾ ’ਚ ਜਹਾਜ਼ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ

ਵੇਨੇਜ਼ੁਏਲਾ ’ਚ ਜਹਾਜ਼ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ

ਕਾਰਾਕਸ ਸਿਟੀ (ਏਜੰਸੀ)। ਵੈਨੇਜ਼ੁਏਲਾ ’ਚ ਰਾਜਧਾਨੀ ਕਾਰਾਕਸ ਦੇ ਨੇੜੇ ਇਕ ਵਪਾਰਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਪਿਊਰਟੋ ਕੈਬੇਲੋ ਤੋਂ ਕਾਰਾਕਸ ਆ ਰਿਹਾ ਇੱਕ ਲੀਅਰਜੇਟ 55 ਸੀ ਬਿਜ਼ਨਸ ਜੈੱਟ �ਿਸਟੋਬਲ ਰੋਜਸ ਮਿਉਸਪੈਲਿਟੀ ਵਿੱਚ ਵੈਲੇਸ ਡੇਲ ਟੂਏ ਖੱਡ ਦੇ ਕੋਲ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਦੋ ਪਾਇਲਟਾਂ ਅਤੇ ਐਸਟੂਡੀਅਨਟੇਸ ਡੇ ਮੈਰੀਡਾ ਫੁੱਟਬਾਲ ਕਲੱਬ ਦੇ ਪ੍ਰਧਾਨ �ਿਸ਼ਚੀਅਨ ਟੋਨੀ ਸਮੇਤ ਚਾਰ ਯਾਤਰੀ ਸਵਾਰ ਸਨ।¿;

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here