ਸੀਅਰਪੀਐਫ ਦੇ 68 ਹੋਰ ਜਵਾਨ ਹੋਏ ਕੋਰੋਨਾ ਦੇ ਸ਼ਿਕਾਰ

0

ਸੀਅਰਪੀਐਫ ਦੇ 68 ਹੋਰ ਜਵਾਨ ਹੋਏ ਕੋਰੋਨਾ ਦੇ ਸ਼ਿਕਾਰ

ਨਵੀਂ ਦਿੱਲੀ। ਪੂਰਬੀ ਦਿੱਲੀ ‘ਚ ਕੇਂਦਰੀ ਦਿੱਲੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਵਿਚ ਤਾਇਨਾਤ ਬਟਾਲੀਅਨ ਦੇ 68 ਹੋਰ ਜਵਾਨਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ਿਟਿਵ ਆਇਆ ਹੈ। ਸੈਨਾ ਦੇ ਇਕ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸਾਰੇ ਸਿਪਾਹੀ ਪੂਰਬੀ ਦਿੱਲੀ ਦੀ ਇਕ ਬਟਾਲੀਅਨ ਨਾਲ ਜੁੜੇ ਹੋਏ ਹਨ। ਇਸ ਬਟਾਲੀਅਨ ਵਿਚ ਹੁਣ ਪਾਜ਼ਿਟਿਵ ਮਾਮਲਿਆਂ ਦੀ ਕੁਲ ਗਿਣਤੀ 122 ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।