ਮਾਤਾ ਪਰਵੀਨ ਰਾਣੀ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਾਇਆ, ਕੈਂਪ ’ਚ ਹੋਇਆ 125 ਯੂਨਿਟ ਖੂਨਦਾਨ

ਮਸ਼ਹੂਰ ਟੀ.ਵੀ. ਅਦਾਕਾਰ ਸੂਰਜ ਰਾਠੀ ਨੇ ਕੀਤੀ ਸ਼ਿਰਕਤ

ਲਹਿਰਾਗਾਗਾ, (ਰਾਜ ਸਿੰਗਲਾ)। ਸ਼੍ਰੀ ਮਾਂ ਨੈਣਾ ਦੇਵੀ ਧਰਮ ਅਰਥ ਲੰਗਰ ਕਮੇਟੀ ਅਤੇ ਖਾਟੂ ਸ਼ਿਆਮ ਸੇਵਾ ਸਮਿਤੀ ਲਹਿਰਾਗਾਗਾ ਵੱਲੋਂ ਸਵਰਗੀ ਮਾਤਾ ਪ੍ਰਵੀਨ ਰਾਣੀ ਦੀ ਯਾਦ ਵਿਚ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਕੱਲ੍ਹ ਸੌਰਵ ਗੋਇਲ ਮੈਮੋਰੀਅਲ ਕੰਪਲੈਕਸ ਲਹਿਰਾਗਾਗਾ ਵਿਖੇ ਲਗਾਇਆ ਗਿਆ।

ਇਸ ਕੈਂਪ ਵਿਚ ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੌਰਵ ਗੋਇਲ ਕੌਂਸਲਰ ਅਤੇ ਮਸ਼ਹੂਰ ਟੀ.ਵੀ. ਅਦਾਕਾਰ ਅਨਸ਼ ਰਸੀਦ (“ਦੀਆ ਔਰ ਬਾਤੀ ਹਮ” ਦੇ ਸੂਰਜ ਰਾਠੀ) ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਅਤੇ ਮਾਤਾ ਪਰਵੀਨ ਰਾਣੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਅੱਗੇ ਦੱਸਿਆ ਇਸ ਕੈਂਪ ਦੌਰਾਨ 125 ਯੂਨਿਟ ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here